{"title":"Novel \u0026 Mini stories","description":"","products":[{"product_id":"ਸਮਾਨ-smaan","title":"ਸਮਾਨ - Smaan","description":"\u003cp\u003e\u003cspan style=\"color: #1f76d1;\" data-mce-style=\"color: #1f76d1;\"\u003e\u003cstrong\u003eਸਮਾਨ - Saman | Simar Doraha\u003c\/strong\u003e\u003c\/span\u003e\u003c\/p\u003e\n\u003cp\u003e\u003cspan style=\"color: #1f76d1;\" data-mce-style=\"color: #1f76d1;\"\u003eਇੱਕ ਕਥਾ,ਅਜਿਹੇ ਬਚਪਨ ਦੀ ਜੋ ਗਰੀਬੀ ਦੀ ਦਹਲੀਜ਼ ਤੋਂ ਸਿੱਧੇ-ਪੁੱਠੇ ਰਾਹ ਤੋਂ ਲੰਘਦਾ ਹੋਇਆ ਜਵਾਨੀ ਤੱਕ ਮਸ਼ਹੂਰ ਹੁੰਦਾ ਹੈ ਆਪਣੀ ਕਾਬਲੀਅਤ ਦੇ ਸਿਰ ਤੇ…\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44948636795202,"sku":null,"price":10.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/Samaaan.jpg?v=1756058485"},{"product_id":"ਬਲੱਡ-ਲਾਈਨ-blood-line","title":"ਬਲੱਡ ਲਾਈਨ | Blood Line","description":"\u003cstrong\u003e\u003cspan style=\"color: #2195ce;\"\u003eBloodline - Manjinder Makha \u003c\/span\u003e\u003cbr\u003e\u003cbr\u003e\u003cspan data-mce-fragment=\"1\"\u003eਮਨਜਿੰਦਰ ਮਾਖਾ ਦੇ ਨਾਵਲ ' ਬਲੱਡ ਲਾਈਨ ' ਵਿਚ ਨਿਮਨ ਵਰਗ ਦੀਆਂ ਔਰਤਾਂ ਦੀ ਸੰਘਰਸ਼ ਭਰੀ ਜ਼ਿੰਦਗੀ ਨਾਲ ਸਬੰਧਤ ਹੈ। ਇਹ ਨਾਵਲ ਮੇਰੇ ਦਿਲ ਦੇ ਬੁਹਤ ਕਰੀਬ ਹੈ। ਕਈ ਵਾਰ ਕਰਮੋ ਅਤੇ ਰਾਣੋ ਦੀ ਬੇਵਸੀ ਤੇ ਫੁੱਟ ਫੁੱਟ ਕੇ ਰੋਣ ਨੂੰ ਜੀ ਕਰਦਾ ਹੈ ਅਤੇ ਕਦੇ ਕਰਮੋ ਦੀ ਬਹਾਦਰੀ ਤੇ ਮਾਣ ਮਹਿਸੂਸ ਹੁੰਦਾ ਹੈ। ਜਦ ਮੈਂ ਨਾਵਲ ਪੜ੍ਹ ਰਹੀ ਸੀ ਤਾਂ ਇੰਝ ਲੱਗ ਰਿਹਾ ਸੀ ਕਿ ਕਰਮੋ ਅਤੇ ਰਾਣੋ ਨੂੰ ਤਾਂ ਮੈਂ ਬੁਹਤ ਸਾਰੀਆਂ ਔਰਤਾਂ ਦੇ ਰੂਪ ਵਿਚ ਮਿਲ ਚੁੱਕੀ ਹਾਂ।ਇਹਨਾਂ ਸਾਰੀਆਂ ਹੀ ਔਰਤਾਂ ਨੇ ਆਪਣੀ ਜ਼ਿੰਦਗੀ ਵਿਚ ਬੁਹਤ ਸੰਘਰਸ਼ ਕੀਤਾ। ਕੁਝ ਹਾਰ ਗਈਆਂ, ਕੁਝ ਜਿੱਤਦੀਆਂ ਜਿੱਤਦੀਆਂ ਹਾਰ ਗਈਆਂ ਅਤੇ ਕੁਝ ਜਿੱਤ ਗਈਆਂ। ਪਰ ਕਿਸੇ ਦਾ ਵੀ ਸਫਰ ਸੌਖਾ ਨਹੀਂ ਸੀ। ਸਾਡੇ ਸਮਾਜ ਵਿਚ ਸਰਦਾਰ, ਚਤਰੇ ਅਤੇ ਭੋਲੇ ਵਰਗੇ ਰਾਕਸ਼ਸਾਂ ਦੇ ਹੁੰਦੇ ਹੋਏ ਔਰਤਾਂ ਕਦੇ ਵੀ ਸੁਰੱਖਿਅਤ ਨਹੀਂ ਹੋ ਸਕਦੀਆਂ। ਇਹ ਕਿਤਾਬ ਸਾਨੂੰ ਔਰਤ ਦੇ ਜੀਵਨ ਦੇ ਸੰਘਰਸ਼ਾਂ ਨਾਲ ਜਾਣੂ ਕਰਵਾਉਂਦੀ ਹੈ। ਇਸ ਕਿਤਾਬ ਅਜੋਕੇ ਸਮੇਂ ਵਿਚ ਔਰਤ ਦੇ ਜੀਵਨ ਦੀਆਂ ਚੁਣੌਤੀਆਂ ਨੂੰ ਬੁਹਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਮੈਨੂੰ ਲਗਦਾ ਸੀ ਕਿ ਸ਼ਾਇਦ ਹੁਣ ਪਹਿਲਾ ਵਰਗੇ ਲੇਖਕ ਹੀ ਨਹੀਂ ਰਹੇ ਕੋਈ ਚੰਗੀ ਕਿਤਾਬ ਹੀ ਨਹੀਂ ਲਿਖਦਾ ਪਰ ਇਹ ਨਾਵਲ ਪੜ੍ਹ ਕੇ ਮੇਰਾ ਇਹ ਵਹਿਮ ਵੀ ਨਿਕਲ ਗਿਆ।\u003c\/span\u003e\u003cbr\u003e\u003c\/strong\u003e","brand":"Kitabexpocanada","offers":[{"title":"Default Title","offer_id":44948800602434,"sku":null,"price":18.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/IMG_6627.jpg?v=1756058484"},{"product_id":"jora-10-numbaria-ਜੋਰਾ-10-ਨੰਬਰੀਆ","title":"Jora 10 Numbaria - ਜੋਰਾ 10 ਨੰਬਰੀਆ","description":"\u003cspan style=\"color: #0f7cf3;\"\u003e\u003cstrong\u003eਦੀਪ  ਸਿੱਧੂ - Deep Sidhu. Zora 10 numbaryia\u003c\/strong\u003e\u003c\/span\u003e","brand":"Kitabexpocanada","offers":[{"title":"Default Title","offer_id":44949160362306,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2278.jpg?v=1756058480"},{"product_id":"adh-chanani-raat-gurdial-singh","title":"Adh Chanani Raat - Gurdial Singh","description":"\u003cspan style=\"color: #0c6c9b;\"\u003e\u003cstrong\u003ePunjabi novel by Gurdial Singh\u003c\/strong\u003e\u003c\/span\u003e","brand":"Kitabexpocanada","offers":[{"title":"Default Title","offer_id":44950158868802,"sku":null,"price":19.9,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2264.jpg?v=1756058469"},{"product_id":"ਕਿਹੜਾ-ਪੰਜਾਬ-kehda-punjab","title":"ਕਿਹੜਾ ਪੰਜਾਬ | Kehda Punjab","description":"\u003cp\u003e\u003cstrong\u003e\u003cspan style=\"color: #08618d;\"\u003eਯਾਦਵਿੰਦਰ ਕਰਫ਼ਿਊ | Yadwinder Karfew\u003c\/span\u003e\u003c\/strong\u003e\u003c\/p\u003e\n\u003cp\u003e\u003cstrong\u003e\u003cspan\u003eThis book is a collection of essays covering various issues concerning contemporary Punjab like the fragmentation of the state into multiple fractions, the menace of drugs, the poor economic condition of the state, environmental degradation, farmer suicides, etc. The author has used strong arguments and available research evidence to support his perspective.\u003c\/span\u003e\u003c\/strong\u003e\u003c\/p\u003e","brand":"Kitabexpocanada","offers":[{"title":"Default Title","offer_id":44950462529858,"sku":null,"price":18.9,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2259.jpg?v=1756058466"},{"product_id":"pagdandiya-bachint-kaur","title":"Pagdandiya - Bachint Kaur","description":"\u003ch1 class=\"product-single__title\" itemprop=\"name\"\u003e\u003cspan style=\"color: #00aaff;\"\u003e\u003cstrong\u003eBachint Kaur autobiography\u003c\/strong\u003e\u003c\/span\u003e\u003c\/h1\u003e","brand":"Kitabexpocanada","offers":[{"title":"Default Title","offer_id":44950681321794,"sku":null,"price":19.9,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2256.jpg?v=1756058465"},{"product_id":"ਮੜ੍ਹੀ-ਦਾ-ਦੀਵਾ-marhi-da-deewalast-flicker","title":"ਮੜ੍ਹੀ ਦਾ ਦੀਵਾ | Marhi Da Deewa(Last Flicker)","description":"\u003cp\u003e\u003cstrong\u003e\u003cspan style=\"color: #00aaff;\"\u003eMarhi da deewa(Last flicker) - Gurdial Singh\u003c\/span\u003e\u003c\/strong\u003e\u003c\/p\u003e\n\u003cp\u003e\u003cspan\u003eਮੜ੍ਹੀ ਦਾ ਦੀਵਾ ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਲੇਖਕ ਦਾ ਇਹ ਪਹਿਲਾ ਨਾਵਲ ਸੀ ਜੋ 1964 ਵਿੱਚ ਛਪਿਆ।ਇਹ ਪਹਿਲਾ ਪੰਜਾਬੀ ਨਾਵਲ ਹੈ ਜਿਸ ਦਾ ਰੂਸੀ ਭਾਸ਼ਾ ਵਿੱਚ ਤਰਜਮਾ ਹੋਇਆ ਤੇ ਇਸ ਦੀਆਂ ਪੰਜ ਲੱਖ ਕਾਪੀਆਂ ਸੋਵੀਅਤ ਰੂਸ ਵਿੱਚ ਛਪ ਕੇ ਵਿਕੀਆਂ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਆਧੁਨਿਕ ਭਾਰਤੀ ਕਲਾਸਿਕ ਵਜੋਂ ਪ੍ਰਵਾਨਿਆ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਕੇ ਛਾਪਿਆ ਹੈ।\u003c\/span\u003e\u003cbr\u003e\u003cbr\u003e\u003cspan\u003eਮੜ੍ਹੀ ਦਾ ਦੀਵਾ ਦੀ ਕਹਾਣੀ ਜਗਸੀਰ ਨਾਮ ਦੇ ਇੱਕ ਦਲਿਤ ਜਾਤੀ ਨਾਲ ਸੰਬੰਧਿਤ ਪਾਤਰ ਦੁਆਲੇ ਘੁੰਮਦੀ ਹੈ।\u003c\/span\u003e\u003c\/p\u003e\n\u003cp data-mce-fragment=\"1\"\u003eThe novel traces the trajectory of the havoc wrought in the lives of the lower caste protagonist Jagseer and his mother, Nandi. His father has a pleasant bond with Dharam Singh, a landlord. However, Bhanta Singh, Dharam’s son, does not have a friendly relationship with Jagseer. The ill-timed death of Nandi wrought by the oppressive operation of power exercised by Bhanta deteriorates the physical and psychological health of Jagseer. Also, he falls in love with the bride (Bhani) of his newly married friend Nikka. His inability to turn the secret love into a legitimized relationship pushes him down a path of self-pity, and his opium addiction hastens his ill-timed death.\u003c\/p\u003e\n\u003cp\u003e \u003c\/p\u003e","brand":"Kitabexpocanada","offers":[{"title":"Default Title","offer_id":44950761505090,"sku":null,"price":18.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2254.jpg?v=1756058464"},{"product_id":"ਹਾਣੀ-haani","title":"ਹਾਣੀ | Haani","description":"\u003cp\u003e\u003cspan style=\"color: #00aaff;\"\u003e\u003cstrong\u003eHaani - Jaswant Singh Kanwal\u003c\/strong\u003e\u003c\/span\u003e\u003c\/p\u003e\n\u003cp data-mce-fragment=\"1\"\u003eਇਸ ਨਾਵਲ ਵਿਚ ਇੱਕ ਔਰਤ ਦੀ ਕਹਾਣੀ ਪੇਸ਼ ਕੀਤੀ ਹੈ ਜੋ ਸਾਰਾ ਦਿਨ ਆਪਣੇ ਹੱਡ ਭੰਨ ਕੇ ਰੋਟੀ ਦਾ ਗੁਜਾਰਾ ਕਰਦੀ ਹੈ, ਪਰ ਵੀ ਉਸ ਦੀ ਘਰ ਵਿਚ ਕੋਈ ਇੱਜਤ ਨਹੀਂ ਹੁੰਦੀ । ਲੇਖਕ ਨੇ ਬੜੇ ਸੁੰਦਰ ਢੰਗ ਨਾਲ ਤਾਪੀ, ਧੰਤੋ, ਕਿਸ਼ਨ, ਬੀਰੋ ਪਾਤਰਾਂ ਰਾਹੀ ਇਸ ਕਹਾਣੀ ਨੂੰ ਪੇਸ਼ ਕੀਤਾ ਹੈ ।\u003c\/p\u003e\n\u003cp data-mce-fragment=\"1\"\u003eThe novel tells the story of a woman who breaks her bones all day to make a living but still has no respect in her home. The author has beautifully presented this story through Tapi, Dhanto, Kishan, Biro characters.\u003c\/p\u003e","brand":"Kitabexpocanada","offers":[{"title":"Default Title","offer_id":44950963159362,"sku":null,"price":19.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2249.jpg?v=1756058460"},{"product_id":"ਪਾਲੀ-pali","title":"ਪਾਲੀ | Pali","description":"\u003cp\u003e\u003cspan style=\"color: #00aaff;\"\u003e\u003cstrong\u003ePali - Jaswant Singh Kanwal \u003c\/strong\u003e\u003c\/span\u003e\u003c\/p\u003e\n\u003cp\u003e\u003cspan\u003eਜਸਵੰਤ ਸਿੰਘ ਕੰਵਲ ਪੰਜਾਬੀਆਂ ਦਾ ਚਹੇਤਾ ਰਚਨਾਕਾਰ ਹੈ। ਪਾਲੀ ਉਸਦਾ ਦੂਜਾ ਨਾਵਲ ਸੀ। ਪਿਆਰ, ਪੀੜ, ਵੇਦਨਾ ਤੇ ਦਿਲੀ ਵਲਵਲਿਆਂ ਦਾ ਪ੍ਰਤੀਕ ਇਹ ਨਾਵਲ ਇਕ ਪ੍ਰੀਤ ਕਥਾ ਹੈ। ਉਹਨਾਂ ਦਾ ਇਹ ਨਾਵਲ ਪੜ੍ਹ ਕੇ ਨਾਨਕ ਸਿੰਘ ਨਾਵਲਕਾਰ ਖ਼ੁਦ ਉਹਨਾਂ ਨੂੰ ਮਿਲਣ ਆਏ ਅਤੇ ਇਸ ਨਾਵਲ ਬਾਬਤ ਕਿਹਾ ਕਿ, ‘‘ਤੂੰ ਬਹੁਤ ਵਧੀਆ ਲਿਖਦਾ ਹੈ, ਲਿਖਣਾ ਨਾ ਛੱਡੀ।”\u003cbr\u003e\u003cbr\u003ePalli\u003cbr\u003ePaali\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44950975578434,"sku":null,"price":19.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2248.jpg?v=1756058459"},{"product_id":"ਪਾਕਿਸਤਾਨ-ਮੇਲ-pakistan-mail","title":"ਪਾਕਿਸਤਾਨ ਮੇਲ | Pakistan Mail","description":"\u003cstrong\u003e\u003cspan style=\"color: #00aaff;\"\u003eTrain to Pakistan (Pakistan Translation) by Khuswant Singh\u003c\/span\u003e\u003c\/strong\u003e","brand":"Kitabexpocanada","offers":[{"title":"Default Title","offer_id":44951159963970,"sku":null,"price":18.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2245.jpg?v=1756058456"},{"product_id":"supnya-da-safar-atinderpal-singh","title":"Supnya da safar: Atinderpal Singh","description":"\u003cspan style=\"color: #2b00ff;\"\u003eMotivational book by Atinderpal Singh\u003c\/span\u003e","brand":"Kitabexpocanada","offers":[{"title":"Default Title","offer_id":44951191421250,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2242.jpg?v=1756058454"},{"product_id":"ਕੋਠੇ-ਖੜਕ-ਸਿੰਘ-kothe-khadak-singh","title":"ਕੋਠੇ ਖੜਕ ਸਿੰਘ | Kothe Khadak Singh","description":"\u003cp\u003e\u003cspan style=\"color: #00aaff;\"\u003e\u003cstrong\u003eਕੋਠੇ ਖੜਕ ਸਿੰਘ - Ram Saroop Ankhi\u003c\/strong\u003e\u003c\/span\u003e\u003c\/p\u003e\n\u003cp\u003e‘ਕੋਠੇ ਖੜਕ ਸਿੰਘ’ ਰਾਮ ਸਰੂਪ ਅਣਖੀ ਦੁਆਰਾ ਲਿਖਿਆ ਗਿਆ ਸਭ ਤੋਂ ਮਸ਼ਹੂਰ ਨਾਵਲ ਹੈ। ਇਹ ਅਜਿਹੀ ਪੁਸਤਕ ਹੈ ਜੋ ਹਰ ਪਾਠਕ ਚਾਹੁੰਦਾ ਹੈ ਕਿ ਉਸਦੀ ਅਲਮਾਰੀ ਦਾ ਸ਼ਿੰਗਾਰ ਬਣੇ। ਇਸ ਨਾਵਲ ਲਈ ਲੇਖਕ ਨੂੰ ਸਾਲ 1987 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ‘ਕੋਠੇ ਖੜਕ ਸਿੰਘ’ ਪਿੰਡ ਵਾਸਤਵ ਵਿਚ ਕਿਤੇ ਵੀ ਨਹੀਂ ਪਰ ਪੰਜਾਬ ਦੇ ਹਰ ਪਿੰਡ ਵਿਚ ਇਕ ‘ਕੋਠੇ ਖੜਕ ਸਿੰਘ’ ਵਸਿਆ ਹੋਇਆ ਹੈ। ਲੇਖਕ ਨੇ ਆਪਣੀ ਕਲਪਨਾ ਸਹਾਰੇ ਅਜਿਹਾ ਪਿੰਡ ਵਸਾਇਆ ਹੈ ਜੋ ਪੰਜਾਬ ਦੇ ਪੇਂਡੂ ਵਾਤਾਵਰਣ, ਆਮ ਲੋਕਾਂ ਦੇ ਜੀਵਨ ਤੇ ਉਹਨਾਂ ਦੇ ਮਨ ਨੂੰ ਗਹਿਰਾਈ ਤੋਂ ਪੇਸ਼ ਕਰਨ ਸਬੱਬ ਬਣਿਆ ਹੈ। ਲੇਖਕ ਨੇ ਪਾਤਰਾਂ ਨੂੰ ਇੰਨੀ ਖ਼ੂਬਸੂਰਤੀ ਨਾਲ ਵਿਕਸਤ ਕੀਤਾ ਹੈ ਕਿ ਇਹ ਨਾਵਲ ਤੁਹਾਨੂੰ ਆਖਰੀ ਵਾਕ ਤੱਕ ਬੰਨ੍ਹ ਕੇ ਰੱਖੇਗਾ|\u003c\/p\u003e\n\u003cp data-mce-fragment=\"1\"\u003eKothe Kharak Singh is the most famous novel written by Ram Saroop Ankhi for which the author was awarded the Sahitya Academy award in the year 1987.  This is a story of village life spanning over three generations covering the conversion and impact of religion and politics on changing village culture and value system of rural people. The writer has developed the characters so beautifully that it will keep you immersed till the very last sentence\u003c\/p\u003e","brand":"Kitabexpocanada","offers":[{"title":"Default Title","offer_id":44951213310274,"sku":null,"price":20.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2240.jpg?v=1756058453"},{"product_id":"ਲਹੂ-ਦੀ-ਲੋ-lahu-di-lo","title":"ਲਹੂ ਦੀ ਲੋ | Lahu Di Lo","description":"\u003cstrong\u003e\u003cspan style=\"color: #00aaff;\"\u003eLahoo di loh novel by Jaswant Singh Kanwal\u003c\/span\u003e\u003c\/strong\u003e\u003cbr\u003e\u003cbr\u003e\u003cspan data-mce-fragment=\"1\"\u003e‘ਲਹੂ ਦੀ ਲੋਅ’ ਦਾ ਪਲਾਟ ਲੇਖਕ ਨੇ ਹਾਲਾਤ ਦੇ ਯਥਾਰਥ ਵਿਚੋਂ ਲਿਆ ਹੈ । ਇਸ ਦਾ ਸਮਾਂ ਅਤੇ ਅਸਥਾਨ ਬੇਟ ਇਲਾਕੇ ਦੀ ਜ਼ਮੀਨ ਵਾਲੇ ਕੁੱਝ ਸਾਲ ਪਹਿਲਾਂ ਦੇ ਮੋਰਚੇ ਵਿਚ ਨਿਸਚਿਤ ਹੈ । ਕਹਾਣੀ ਦਾ ਆਦਿ ਪ੍ਰੀਤਮ ਸਿੰਘ (ਪੀਤੂ) ਦੇ ਮਨ ਵਿਚ ਹਥਿਆਰਬੰਦ ਇਨਕਲਾਬ ਬਾਰੇ ਗਿਆਨ ਉਦੈ ਨਾਲ ਹੁੰਦਾ ਹੈ ਅਤੇ ਅੰਤ ਪੁਲਿਸ ਦੀ ਗੋਲੀ ਰਾਹੀਂ ਪੀਤੂ ਦੀ ਸ਼ਹੀਦੀ ਨਾਲ ਹੁੰਦਾ ਹੈ । ਉਸ ਦੀ ਮੌਤ ਨਾਲ ਨਾਵਲ ਵਿਚ ਅੰਕਤ ਨਵੀਂ ਉਠੀ ਇਨਕਲਾਬੀ ਲਹਿਰ ਦੀ ਇਕ ਕੜੀ ਖ਼ਤਮ ਹੋ ਜਾਂਦੀ ਹੈ । ਨਾਵਲ ਦਾ ਹਰ ਕਾਂਡ ਪੰਜਾਬੀ ਜੀਵਨ ਦੇ ਇਕ ਖਾਸ ਸਮੇਂ ਅਤੇ ਖਾਸ ਇਲਾਕੇ ਦੇ ਯਥਾਰਥ ਦਾ ਸੂਚਕ ਹੈ । ਹਰ ਕਾਂਡ ਯਥਾਰਥ ਦਾ ਇਕ ਵਚਿਤਰ ਰੂਪ ਉਘਾੜਦਾ ਹੈ ।\u003c\/span\u003e\u003cbr\u003e","brand":"Kitabexpocanada","offers":[{"title":"Default Title","offer_id":44951233790274,"sku":null,"price":19.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2237.jpg?v=1756058451"},{"product_id":"ਪਵਿੱਤਰ-ਪਾਪੀ-pavitar-paapi","title":"ਪਵਿੱਤਰ ਪਾਪੀ | Pavitar Paapi","description":"\u003cp\u003e\u003cspan style=\"color: #00aaff;\"\u003e\u003cstrong\u003eBy Nanak Singh\u003c\/strong\u003e\u003c\/span\u003e\u003c\/p\u003e\n\u003cp\u003e\u003cspan\u003eਕੋਈ ਪਾਪੀ ਪਵਿੱਤਰ ਕਿੰਝ ਹੋ ਸਕਦੈ? ਇਨਸਾਨ ਦੀ ਸਖ਼ਸ਼ੀਅਤ ਲਕੀਰ ਵਾਂਗ ਸਿੱਧੀ ਜਿਹੀ ਨਹੀਂ ਹੁੰਦੀ, ਇਸ ਵਿਚ ਕੁਝ ਵੀ ਦੋ ਤੇ ਦੋ ਚਾਰ ਨਹੀਂ ਹੁੰਦਾ। ਨਿਦਾ ਫਾਜ਼ਲੀ ਕਹਿੰਦੈ ਕਿ ਹਰ ਆਦਮੀ ਵਿਚ ਦਸ ਵੀਹ ਆਦਮੀ ਹੁੰਦੇ ਹਨ। ਅਜਿਹੀ ਹੀ ਕਥਾ ਕਹਿੰਦਾ ਹੈ ਨਾਵਲ ਪਵਿੱਤਰ ਪਾਪੀ। ਕਹਾਣੀ ਮੁੱਖ ਪਾਤਰ ਕੇਦਾਰ ਦੀ ਪੰਨਾਲਾਲ ਨਾਮੀ ਪਾਤਰ ਦੇ ਪਰਿਵਾਰ ਨਾਲ ਸਾਂਝ ਦੁਆਲੇ ਘੁੰਮਦੀ ਹੈ। ਪੰਨਾ ਲਾਲ ਦੀ ਧੀ ਵੀਣਾ ਨਾਲ ਕੇਦਾਰ ਦਾ ਪਿਆਰ ਪ੍ਰਸੰਗ ਕਹਾਣੀ ਦਾ ਅਹਿਮ ਪੱਖ ਹੈ। ਕੇਦਾਰ ਇਕੋ ਵੇਲੇ ਪਵਿੱਤਰ ਤੇ ਪਾਪੀ ਹੋਣ ਦਾ ਸਿਖਰ ਛੂੰਹਦਾ ਹੈ। ਸਾਲ 1970 ਦੇ ਵਿੱਚ ਪਵਿੱਤਰ ਪਾਪੀ ਨਾਂ ਦੀ ਇੱਕ ਹਿੰਦੀ ਫਿਲਮ ਵੀ ਬਣੀ ਸੀ ਜੋ ਮੂਲ ਰੂਪ ਵਿਚ ਇਸੇ ਨਾਵਲ ‘ਤੇ ਅਧਾਰਤ ਹੈ।\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44958672552258,"sku":null,"price":17.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/PavitarPappi.jpg?v=1756058432"},{"product_id":"ਚਿੱਟਾ-ਲਹੂ-chitta-lahoo","title":"ਚਿੱਟਾ ਲਹੂ - Chitta Lahoo","description":"\u003cp\u003e\u003cspan style=\"color: #00aaff;\"\u003e\u003cstrong\u003eBy Nanak Singh\u003c\/strong\u003e\u003c\/span\u003e\u003c\/p\u003e\n\u003cp\u003e\u003cspan style=\"color: #000000;\"\u003eThis is the first book which made me cry.\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44958684610882,"sku":null,"price":18.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/ChittaLahu.jpg?v=1756058431"},{"product_id":"scoop-khaas-khabar","title":"Scoop - Khaas Khabar","description":"\u003cp\u003e\u003cspan\u003eBy Kuldeep Nayar\u003c\/span\u003e\u003c\/p\u003e\n\u003cp\u003e\u003cspan\u003eKuldip Nayar's scoop is\u003cstrong\u003e a candid collection of hitherto stories of Indian politics.\u003c\/strong\u003e\u003c\/span\u003e\u003cspan\u003e It brings alive the noble and not-so-noble men and women who shaped it. He interviewed almost all the presidents and prime ministers of India. Veteran Journalist Kuldip Nayar's wit and astute observation made this one a terrific read.\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44964753211714,"sku":null,"price":19.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2228.jpg?v=1756058423"},{"product_id":"raah-raste-narinder-singh-kapoor","title":"Raah Raste - Narinder Singh Kapoor","description":"ਰਾਹ-ਰਸਤੇ by \u003cspan data-mce-fragment=\"1\"\u003eਨਰਿੰਦਰ ਸਿੰਘ  ਕਪੂਰ\u003c\/span\u003e","brand":"Kitabexpocanada","offers":[{"title":"Default Title","offer_id":44965076173122,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2225.jpg?v=1756058421"},{"product_id":"rab-di-lorh-hai-ਰੱਬ-ਦੀ-ਲੋੜ-ਹੈ","title":"Rab Di Lorh Hai - ਰੱਬ ਦੀ ਲੋੜ ਹੈ","description":"\u003cp\u003eBy Khushwant Singh\u003c\/p\u003e","brand":"Kitabexpocanada","offers":[{"title":"Default Title","offer_id":44965149049154,"sku":null,"price":19.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2220.jpg?v=1756058418"},{"product_id":"mitti-di-jaat-amrita-pritam","title":"Mitti Di Jaat - Amrita Pritam","description":"\u003cp\u003eMitti di Zaat.\u003c\/p\u003e","brand":"Kitabexpocanada","offers":[{"title":"Default Title","offer_id":44965182898498,"sku":null,"price":20.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2217.jpg?v=1756058417"},{"product_id":"ਇਹੋ-ਹਮਾਰਾ-ਜੀਵਣਾ-eho-hamara-jeewna","title":"ਇਹੋ ਹਮਾਰਾ ਜੀਵਣਾ | Eho Hamara Jeewna","description":"\u003cp\u003e\u003cspan\u003eBy Dalip Kaur Tiwana\u003c\/span\u003e\u003c\/p\u003e\n\u003cp\u003e\u003cspan\u003eIn Eho Hamara Jeevna, the protagonist is Bhano, a poor woman belonging to a farmer family in the rural areas of Punjab. In her village, women were treated as commodities and sold for very little money. Bhano’s father married her off to Sarban from Moranwalli village. After her marriage, Sarban’s four unmarried brothers and friends sexually abuse and harass her. After Sarban’s death, Bhano’s life becomes more miserable and her father tries to sell her once again. Bhano tries to escape by committing suicide. A man named Narain saves her and accepts her as his wife. Due to the circumstances and patriarchal setup in her society, Bhano fails to fulfil even her simplest goals in life. The novel won the Sahitya Akademi Award in 1971.\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44965233492290,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2212.jpg?v=1756058412"},{"product_id":"rangle-sajjan-ਰੰਗਲੇ-ਸੱਜਣ","title":"Rangle Sajjan | ਰੰਗਲੇ ਸੱਜਣ","description":"By Bhai Sahib Randhir Singh Ji\u003ca href=\"https:\/\/soundcloud.com\/bsrstrust\/sets\/rangle-sajjan-bhai-sahib-randhir-singh-ji\" data-ved=\"2ahUKEwj5zK7FkK_-AhXimWoFHTTlDHIQFnoECDcQAQ\" data-mce-fragment=\"1\" data-mce-href=\"https:\/\/soundcloud.com\/bsrstrust\/sets\/rangle-sajjan-bhai-sahib-randhir-singh-ji\" ping=\"\/url?sa=t\u0026amp;source=web\u0026amp;rct=j\u0026amp;url=https:\/\/soundcloud.com\/bsrstrust\/sets\/rangle-sajjan-bhai-sahib-randhir-singh-ji\u0026amp;ved=2ahUKEwj5zK7FkK_-AhXimWoFHTTlDHIQFnoECDcQAQ\"\u003e\n\u003ch3 class=\"LC20lb MBeuO DKV0Md\" data-mce-fragment=\"1\"\u003e\u003cbr\u003e\u003c\/h3\u003e\n\u003c\/a\u003e","brand":"Kitabexpocanada","offers":[{"title":"Default Title","offer_id":44965244600642,"sku":null,"price":19.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2210.jpg?v=1756058410"},{"product_id":"annhe-ghode-da-daan","title":"Annhe Ghode Da Daan","description":"\u003cp\u003e\u003cstrong\u003eBy Gurdial Singh\u003c\/strong\u003e\u003c\/p\u003e\n\u003cp\u003eIt portrays the plight and problems of Dalit farmers, rural working class in Punjab\u003c\/p\u003e","brand":"Kitabexpocanada","offers":[{"title":"Default Title","offer_id":44972075548994,"sku":null,"price":18.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2206.jpg?v=1756058406"},{"product_id":"supansaaz-the-alchemist","title":"ਸੁਪਨਸਾਜ਼ | Supansaaz ~ The Alchemist","description":"\u003cp\u003e\u003cstrong\u003eSupansaaj By Paulo Coelho\u003c\/strong\u003e\u003c\/p\u003e","brand":"Kitabexpocanada","offers":[{"title":"Default Title","offer_id":44972093702466,"sku":null,"price":18.9,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2204.jpg?v=1756058406"},{"product_id":"dulle-di-dhab-ram-sarup-ankhi","title":"Dulle di Dhab - Ram Sarup Ankhi","description":"\u003cp\u003e\u003cspan\u003eDulle di Dhab is written by well-known Punjabi novelist Ram Saroop Anakhi.\u003c\/span\u003e\u003cbr\u003e\u003cspan\u003eThis is one of his great writings and provides you the true glimpse of Punjabi village life. Ankhi’s novels always leave a last long impression on you. Read it and enjoy it.\u003c\/span\u003e\u003c\/p\u003e\n\u003cp\u003e\u003cspan\u003eCheck other books of  Ram Sarup Ankhi's well.\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44972387270978,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2192.jpg?v=1756058396"},{"product_id":"ਘੁਮੱਕੜ-ਸ਼ਾਸ਼ਤਰ-ghumakkar-shastar","title":"ਘੁਮੱਕੜ ਸ਼ਾਸ਼ਤਰ | Ghumakkar Shastar","description":"\u003cspan class=\"a-size-base\"\u003eBy\u003cspan\u003e R\u003c\/span\u003e\u003c\/span\u003e\u003cspan class=\"a-size-base\"\u003eahul Sankrityayan\u003c\/span\u003e\u003cspan class=\"a-size-base\"\u003e\u003cspan\u003e \u003c\/span\u003eand\u003cspan\u003e \u003c\/span\u003e\u003c\/span\u003e\u003cspan class=\"a-size-base\"\u003eCharan Gill\u003c\/span\u003e","brand":"Kitabexpocanada","offers":[{"title":"Default Title","offer_id":44972403753282,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2191.jpg?v=1756058396"},{"product_id":"sunjha-alhna-sohan-singh-seetal","title":"Sunjha Alhna - Sohan Singh Seetal","description":"\u003cstrong\u003eSunjha Ahlna(Novel)\u003c\/strong\u003e","brand":"Kitabexpocanada","offers":[{"title":"Default Title","offer_id":44972490621250,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2187.jpg?v=1756058393"},{"product_id":"kille-naal-banhiya-admi-ram-sarup-ankhi","title":"Kille Naal Banhiya Admi - Ram Sarup Ankhi","description":"\u003cp\u003e\u003cspan\u003e\u003cstrong\u003eSelected Short Stories\u003c\/strong\u003e of Ram Saroop Ankhi's Punjabi Literature.\u003c\/span\u003e\u003c\/p\u003e\n\u003cp\u003e\u003cspan\u003eCheck other books by Ram Saroop Ankhi too.\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44972519227714,"sku":null,"price":19.9,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/RamSaroopAnkhi_81d17688-5c0e-402e-941d-af96e607aa30.jpg?v=1756058392"},{"product_id":"parsa-ਪਰਸਾnovel","title":"Parsa | ਪਰਸਾ(Novel)","description":"\u003cp\u003eBy Gurdial Singh\u003c\/p\u003e","brand":"Kitabexpocanada","offers":[{"title":"Default Title","offer_id":44977738416450,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2174.jpg?v=1756058387"},{"product_id":"ਡਾਕੂਆਂ-ਦਾ-ਮੁੰਡਾ-dakuan-da-munda","title":"ਡਾਕੂਆਂ ਦਾ ਮੁੰਡਾ | Dakuan Da Munda","description":"\u003ch4 class=\"product-single__title\" itemprop=\"name\"\u003eDakua da Munda auto biography gangster Mintu Gurusaria\u003c\/h4\u003e\n\u003cp\u003e\u003cspan\u003eਸਵੈ - ਜੀਵਨੀਡਾਕੂਆਂ ਦਾ ਮੁੰਡਾ (The Son of Dacoits) - ਮਿੰਟੂ ਗੁਰੂਸਰੀਆ - Mintu Gurusaria Famous Punjabi Gangster'sAuto Biography who returned to mainstream and living a good civil life as a Journalist - He also received an award of Youth Icon.\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44977755357506,"sku":null,"price":19.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2179.jpg?v=1756058386"},{"product_id":"ਬਦਲਾ-badla-sohan-singh-seetal","title":"ਬਦਲਾ | Badla - Sohan Singh Seetal","description":"\u003cp\u003ePunjabi Novel by Sohan Singh Seetal\u003c\/p\u003e","brand":"Kitabexpocanada","offers":[{"title":"Default Title","offer_id":44977793827138,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2172.jpg?v=1756058384"},{"product_id":"netar-surinder-singh-daumajra","title":"Netar - Surinder Singh Daumajra","description":"","brand":"Kitabexpocanada","offers":[{"title":"Default Title","offer_id":44978132353346,"sku":null,"price":18.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/IMG_8369.jpg?v=1756058380"},{"product_id":"punjab","title":"Punjab","description":"\u003cp\u003eThe Punjab Bloodied, Partitioned and Cleansed: Unravelling the 1947 Tragedy Through Secret British Reports and First-Person Accounts.\u003cbr\u003e\u003c\/p\u003e\n\u003cp\u003eBy Ishtiaq Ahmed\u003c\/p\u003e","brand":"Kitabexpocanada","offers":[{"title":"Default Title","offer_id":44978676793666,"sku":null,"price":28.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2150.jpg?v=1756058366"},{"product_id":"sach-di-bhaal-vich","title":"Sach Di Bhaal Vich","description":"\u003cp\u003e\u003cstrong\u003eBy Daljit Singh books on:  \u003cspan\u003eNew world Order, Matrix, Illuminati\u003c\/span\u003e\u003c\/strong\u003e\u003c\/p\u003e\n\u003cp\u003e\u003cstrong\u003e \u003c\/strong\u003e\u003c\/p\u003e","brand":"Kitabexpocanada","offers":[{"title":"Default Title","offer_id":44978754257218,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2147.jpg?v=1756058364"},{"product_id":"mull-di-teevien-veena-verma","title":"Mull Di Teevien - Veena Verma","description":"","brand":"Kitabexpocanada","offers":[{"title":"Default Title","offer_id":44978795118914,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2146.jpg?v=1756058364"},{"product_id":"khabarnama-te-chak-no-36","title":"Khabarnama Te Chak No. 36","description":"\u003cp\u003eBy Amrita Pritam\u003c\/p\u003e","brand":"Kitabexpocanada","offers":[{"title":"Default Title","offer_id":44978912100674,"sku":null,"price":18.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2142.jpg?v=1756058362"},{"product_id":"raat-pashmine-ki","title":"Raat Pashmine Ki","description":"\u003cp\u003eBy Gulzar\u003c\/p\u003e","brand":"Kitabexpocanada","offers":[{"title":"Default Title","offer_id":44978915705154,"sku":null,"price":19.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2141.jpg?v=1756058361"},{"product_id":"till-phull-te-hor-kahanian","title":"Till Phull Te Hor Kahanian","description":"\u003cp\u003eBy Waryam Singh Sandhu\u003c\/p\u003e","brand":"Kitabexpocanada","offers":[{"title":"Default Title","offer_id":44979943932226,"sku":null,"price":25.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2137.jpg?v=1756058358"},{"product_id":"ਪੂਰਨਮਾਸ਼ੀ-pooranmashi","title":"ਪੂਰਨਮਾਸ਼ੀ | Pooranmashi","description":"\u003cp\u003e\u003cspan\u003eBy ਜਸਵੰਤ ਸਿੰਘ ਕੰਵਲ | Jaswant Singh Kanwal\u003c\/span\u003e\u003c\/p\u003e\n\u003cp\u003e\u003cspan\u003eIt is the love story of Roop and Channo who are unable to marry due to their family misunderstandings. It shows glimpses of old Punjab days life, society and culture.\u003c\/span\u003e\u003c\/p\u003e\n\u003cp\u003e\u003cspan\u003ePuranmashi\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44979970572610,"sku":null,"price":19.85,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2136.jpg?v=1756058358"},{"product_id":"ganda-khoon","title":"Ganda Khoon","description":"\u003cp\u003eBy Rohit Kumar\u003c\/p\u003e","brand":"Kitabexpocanada","offers":[{"title":"Default Title","offer_id":44979980009794,"sku":null,"price":17.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2135.jpg?v=1756058357"},{"product_id":"goongi-raunak","title":"Goongi Raunak","description":"\u003cp\u003eBy Rohit Kumar - Gungi Raunak\u003c\/p\u003e","brand":"Kitabexpocanada","offers":[{"title":"Default Title","offer_id":44980024770882,"sku":null,"price":18.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2132.jpg?v=1756058355"},{"product_id":"kashni-vehda-ਬਲਵੰਤ-ਗਾਰਗੀ","title":"Kashni Vehda - ਬਲਵੰਤ ਗਾਰਗੀ","description":"\u003cspan\u003eBy ਬਲਵੰਤ ਗਾਰਗੀ | Balwant Gargi \u003c\/span\u003e","brand":"Kitabexpocanada","offers":[{"title":"Default Title","offer_id":44980110164290,"sku":null,"price":19.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2130.jpg?v=1756058353"},{"product_id":"dhuni-di-agg-balwant-gargi","title":"Dhuni Di Agg - Balwant Gargi","description":"\u003cstrong\u003eDhooni Di Agg by ਬਲਵੰਤ ਗਾਰਗੀ \u003c\/strong\u003e","brand":"Kitabexpocanada","offers":[{"title":"Default Title","offer_id":44980116455746,"sku":null,"price":16.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2128.jpg?v=1756058353"},{"product_id":"ਸ਼ਰਾਰਤੀ-ਤੱਤ-shrarti-tatt","title":"ਸ਼ਰਾਰਤੀ ਤੱਤ | Shrarti Tatt","description":"\u003cp\u003e\u003cstrong\u003eਮੰਗਾ ਸਿੰਘ ਅੰਟਾਲ | Manga Singh Antal\u003c\/strong\u003e\u003c\/p\u003e\n\u003cp\u003e\u003cbr\u003e\u003cspan\u003eਨਸ਼ੇ ਦੀ ਦਲਦਲ ਚੋਂ ਨਿੱਕਲੇ ਨੌਜਵਾਨ ਦੀ ਸੱਚੀ ਕਥਾ।ਜੀਵਨ ਤੋਂ ਮੌਤ ਵੱਲ......\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44980166558018,"sku":null,"price":12.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/ShrartiTatt.jpg?v=1756058350"},{"product_id":"aakhri-babe-jasbir-mand","title":"Aakhri Babe - Jasbir Mand","description":"\u003ch3\u003eA novel by Jasbir Mand -Akhri Babbe\u003c\/h3\u003e","brand":"Kitabexpocanada","offers":[{"title":"Default Title","offer_id":44980173177154,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2125.jpg?v=1756058350"},{"product_id":"kala-amb-ate-hor-kahanian","title":"Kala Amb Ate Hor Kahanian","description":"\u003cp\u003eBy Balwant Gargi\u003c\/p\u003e","brand":"Kitabexpocanada","offers":[{"title":"Default Title","offer_id":44980180025666,"sku":null,"price":19.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2124.jpg?v=1756058349"},{"product_id":"sahe-chithi-beant-bajwa","title":"Sahe chithi - Beant Bajwa","description":"","brand":"Kitabexpocanada","offers":[{"title":"Default Title","offer_id":44980249887042,"sku":null,"price":15.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2123.jpg?v=1756058348"},{"product_id":"shubh-ichhawan","title":"Shubh Ichhawan","description":"\u003cp\u003eBy Narinder Singh Kapoor\u003c\/p\u003e","brand":"Kitabexpocanada","offers":[{"title":"Default Title","offer_id":44980256735554,"sku":null,"price":16.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2122.jpg?v=1756058348"},{"product_id":"kuteyan-wale-sardar-boota-singh-shaad","title":"Kuteyan Wale sardar - Boota Singh Shaad","description":"","brand":"Kitabexpocanada","offers":[{"title":"Default Title","offer_id":44980275675458,"sku":null,"price":19.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2120.jpg?v=1756058346"},{"product_id":"maut-da-registan-charanjit-singh-sujjon","title":"Maut Da Registan - Charanjit Singh Sujjon","description":"","brand":"Kitabexpocanada","offers":[{"title":"Default Title","offer_id":44980285342018,"sku":null,"price":15.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2119.jpg?v=1756058346"},{"product_id":"punjab-tera-ki-banu-jaswant-singh-kanwal","title":"Punjab Tera Ki Banu - Jaswant Singh Kanwal","description":"","brand":"Kitabexpocanada","offers":[{"title":"Default Title","offer_id":44980288684354,"sku":null,"price":18.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2118.jpg?v=1756058345"}],"url":"https:\/\/kitabexpocanada.com\/collections\/novel.oembed?page=16","provider":"Kitab Expo Canada","version":"1.0","type":"link"}