{"title":"Poetry Books","description":"","products":[{"product_id":"ਰਾਣੀ-ਤੱਤ-rani-tatt","title":"ਰਾਣੀ ਤੱਤ | Rani Tatt","description":"\u003cspan\u003eਰਾਣੀਤੱਤ 🌸\u003c\/span\u003e\u003cbr\u003e\u003cspan\u003eਲੇਖਕ: ਹਰਮਨਜੀਤ\u003c\/span\u003e\u003cbr\u003e\u003cspan\u003eਪੰਨੇ :167\u003c\/span\u003e\u003cbr\u003e\u003cspan\u003eਹਰਮਨਜੀਤ ਦੀ ਕਿਤਾਬ 'ਰਾਣੀਤੱਤ' ਦੀ ਖੂਬਸੂਰਤੀ ਸ਼ਬਦਾਂ ਵਿਚ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਇਹ ਕਿਤਾਬ ਪਾਠਕਾਂ ਨੂੰ ਕੁਦਰਤ ਅਤੇ ਆਪਣੇ ਵਿਰਸੇ ਨਾਲ ਜੋੜਨ ਦਾ ਬੁਹਤ ਸੋਹਣਾ ਉਪਰਾਲਾ ਹੈ। ਇਹ ਕਿਤਾਬ ਸਾਨੂੰ ਆਪਣੇ ਆਲੇ ਦੁਆਲੇ ਬਾਰੇ - ਪੱਥਰਾਂ, ਰੁੱਖਾਂ, ਮਨੁੱਖਾਂ, ਧਰਤੀ, ਫੁੱਲਾਂ, ਹਵਾਵਾਂ ਬਾਰੇ ਇਕ ਨਵੇਂ ਪੱਖ ਤੋਂ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਜਿਵੇਂ ਜਿਵੇਂ ਇਸ ਕਿਤਾਬ ਦੇ ਪੰਨੇ ਪਲਟਦੇ ਜਾਓਗੇ, ਤੁਹਾਡੇ ਦਿਲ ਦਾ ਬੂਹਾ ਖੁਲਦਾ ਜਾਵੇਗਾ। ਕਿਤਾਬ ਦਾ ਦੂਸਰਾ ਭਾਗ ਵਾਰਤਕ ਹੈ। ਇਹ ਕਿਤਾਬ ਪੜ੍ਹਦੇ ਪੜ੍ਹਦੇ ਸਾਡੇ ਅੰਦਰਲਾ ਇਨਸਾਨੀਅਤ ਅਤੇ ਪਵਿੱਤਰਤਾ ਦਾ ਬੀਜ ਬੂਟਾ ਬਣ ਜਾਂਦਾ ਹੈ। ਰਾਣੀਤੱਤ ਵਿਚਲੀਆਂ ਕੁਝ ਕਵਿਤਾਵਾਂ ਦੇ ਗੀਤ ਵੀ ਬਣਾਏ ਗਏ ਹਨ, ਜਿਵੇਂ, ਉਸਤਤ, ਇਸ਼ਕ ਅਸਮਾਨ ਵਰਗਾ ਹੈ, ਸੂਰਜ, ਕੁੜੀਆਂ ਕੇਸ ਵਾਹੁੰਦੀਆਂ ਆਦਿ। ਸਾਹਿਤ ਨੂੰ ਪਿਆਰ ਕਾਰਣ ਵਾਲਿਆਂ ਨੂੰ ਇਹ ਕਿਤਾਬ ਜਰੂਰ ਪੜ੍ਹਨੀ ਚਾਹੀਦੀ ਹੈ।\u003c\/span\u003e\u003cbr\u003e\u003cspan\u003e❤️ ਇੱਕੋ ਅਕੀਦਾ ਇਸ਼ਕ ਦਾ, ਨੈਣਾਂ ਨੂੰ ਬਾਗੀ ਕਰ ਗਿਆ\u003c\/span\u003e\u003cbr\u003e\u003cspan\u003eਮੈਂ ਰੇਤ ਹਾਂ, ਸੰਕੇਤ ਹਾਂ, ਇਕ ਰਾਜ ਹਾਂ, ਅਜ਼ਾਦ ਹਾਂ\u003c\/span\u003e\u003cbr\u003e\u003cspan\u003eਸੋਨਾ, ਸੁਹੱਪਣ , ਜ਼ੇਵਰੀ ਥੇਹਾਂ ਦੇ ਅੰਦਰ ਸੌਂ ਗਏ\u003c\/span\u003e\u003cbr\u003e\u003cspan\u003eਥੇਹਾਂ ਦੇ ਉੱਤੋਂ ਉੱਡ ਗਿਆ ਸ਼ਾਹਬਾਜ਼ ਹਾਂ, ਦਿਲਸ਼ਾਦ ਹਾਂ।\u003c\/span\u003e\u003cbr\u003e\u003cspan\u003e❤️ ਅਸਲੀ ਚੀਜ਼ ਤਾ ਇਹ ਪਤਾ ਕਰਨਾ ਹੈ ਕਿ ਭਲਾਂ ਧਰਤ ਅੰਬਰ ਨਾਲ ਕਿ ਗੱਲਾਂ ਕਰਦੀ ਹੈ।\u003c\/span\u003e","brand":"Kitabexpocanada","offers":[{"title":"Default Title","offer_id":44943435596098,"sku":null,"price":17.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/RaniTatt_1.jpg?v=1756058487"},{"product_id":"milange-jrur-ਮਿਲਾਂਗੇ-ਜਰੂਰ","title":"Milange Jrur | ਮਿਲਾਂਗੇ ਜਰੂਰ","description":"\u003cp\u003e\u003cspan\u003eਤੇਰੀ ਯਾਦ ਕੋਲ ਬਿਠਾਕੇ ਤਰਜ਼ਾਂ ਮੈਂ ਲਿਖੀਆਂ ਨੇ ਮਿੱਠੀਆਂ ਗੱਲਾਂ ਦੇ ਮੁਹਰੇ ਚਾਹਵਾਂ ਵੀ ਫਿੱਕੀਆਂ ਨੇ ☕️....\u003c\/span\u003e\u003c\/p\u003e\n\u003cp\u003e\u003cspan\u003eMilange Zarur | jarur | Zrur\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44948337656130,"sku":null,"price":17.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/MilangeJrur_2.jpg?v=1756058486"},{"product_id":"ਕੈਫ਼ੀਯਤ-kaifyiat","title":"ਕੈਫ਼ੀਯਤ | Kaifyiat","description":"\u003cp\u003eKafiyat - Mannu Padda\u003c\/p\u003e","brand":"Kitabexpocanada","offers":[{"title":"Default Title","offer_id":44949063532866,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/d23ecb65-af6b-4418-aa79-72eab77b7caf.jpg?v=1756058481"},{"product_id":"ਇਹ-ਕਿੱਥੇ-ਲਿਖਿਆ-eh-kithe-likheya","title":"ਇਹ ਕਿੱਥੇ ਲਿਖਿਆ | Eh Kithe Likheya","description":"\u003cp\u003eBy Sabir Ali Sabir\u003c\/p\u003e","brand":"Kitabexpocanada","offers":[{"title":"Default Title","offer_id":44949898330434,"sku":null,"price":17.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2267.jpg?v=1756058470"},{"product_id":"ਲੂਣਾ-loona","title":"ਲੂਣਾ | Loona","description":"\u003cp\u003e\u003cspan style=\"color: #0c77ac;\"\u003e\u003cstrong\u003eਸ਼ਿਵ ਕੁਮਾਰ ਬਟਾਲਵੀ | Shiv Kumar Batalvi \u003c\/strong\u003e\u003c\/span\u003e\u003c\/p\u003e\n\u003cp\u003eਲੂਨਾ ਇੱਕ ਅਜਿਹੀ ਕਿਤਾਬ ਹੈ ਜਿਸਨੇ ਸ਼ਿਵ ਕੁਮਾਰ ਬਟਾਲਵੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।\u003c\/p\u003e\n\u003cp\u003eਪੂਰਨ ਭਗਤ ਦੀ ਕਹਾਣੀ ਜੋ ਕਿ ਪੰਜਾਬ ਵਿੱਚ ਸਦੀਆਂ ਤੋਂ ਦੱਸੀ ਜਾਂਦੀ ਹੈ, ਵਿੱਚ ਪੂਰਨ ਨੂੰ ਪੀੜਤ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਜਦੋਂ ਕਿ ਲੂਣਾ ਨੂੰ ਗਲਤ ਕੰਮ ਕਰਨ ਵਾਲੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਹਾਲਾਂਕਿ, ਸ਼ਿਵ ਕੁਮਾਰ ਬਟਾਲਵੀ ਨੇ ਇਸਨੂੰ ਇੱਕ ਕਹਾਣੀ ਵਿੱਚ ਬਦਲ ਦਿੱਤਾ ਜੋ ਸਥਾਪਤ ਧਾਰਨਾਵਾਂ 'ਤੇ ਸਵਾਲ ਉਠਾਉਂਦਾ ਹੈ ਅਤੇ ਲੂਨਾ ਦੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਉਂਦਾ ਹੈ| ਅਜਿਹਾ ਕਰਦੇ ਸਮੇਂ, ਉਹ ਸਾਡੇ ਸਮਾਜ ਦੇ ਸਮਾਜਿਕ ਰੀਤੀ ਰਿਵਾਜਾਂ ਅਤੇ ਪਰੰਪਰਾਵਾਂ, ਪੁਰਸ਼ਪ੍ਰਸਤੀ ਅਤੇ ਪੱਖਪਾਤੀ ਵਿਚਾਰਾਂ ਦੀਆਂ ਬੁਰਾਈਆਂ ਨੂੰ ਉਜਾਗਰ ਕਰਦਾ ਹੈ ਜੋ ਬਣਾਉਂਦੇ ਹਨ|\u003c\/p\u003e\n\u003cp data-mce-fragment=\"1\"\u003eLoona is the book that won Shiv Kumar Batalvi the Sahitya Akademi Award.\u003c\/p\u003e\n\u003cp\u003eIn the tale of PuranBhaagat which has been told in Punjab for centuries, Puran has been depicted as the victim while Loona has been portrayed as the wrongdoer. However, Shiv Kumar Batalvi turned it into a story that questions the established perceptions and justifies the actions of Loona. While doing so, he highlights the evils of social customs, traditions, patriarchy, and prejudiced notions of our society which bring suffering to a woman’s life\u003c\/p\u003e","brand":"Kitabexpocanada","offers":[{"title":"Default Title","offer_id":44950234169666,"sku":null,"price":16.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/Loona.jpg?v=1756058468"},{"product_id":"ਗ਼ਾਲਿਬ-galib","title":"ਗ਼ਾਲਿਬ | Galib","description":"\u003ch1 class=\"product-single__title\" itemprop=\"name\"\u003e\n\u003cspan style=\"color: #0f76aa;\"\u003eMirza Galib Life Poetry and His Journey in Calcutta by \u003c\/span\u003e\u003cspan style=\"color: #0f77ab;\"\u003eBook T.N. Raaj\u003c\/span\u003e\n\u003c\/h1\u003e","brand":"Kitabexpocanada","offers":[{"title":"Default Title","offer_id":44950424224066,"sku":null,"price":20.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2243.jpg?v=1756058466"},{"product_id":"main-te-main-shiv-kumar","title":"Main te Main - Shiv Kumar","description":"Mein te Mein: \u003cspan data-mce-fragment=\"1\"\u003eThis is a long poem on the dilemma and moral confusion one faces in a world where tradition, culture and values are eroding.\u003c\/span\u003e","brand":"Kitabexpocanada","offers":[{"title":"Default Title","offer_id":44950867870018,"sku":null,"price":15.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2252.jpg?v=1756058461"},{"product_id":"ਪਾਸ਼-ਸੰਪੂਰਨ-ਕਾਵਿ-pash-sampooran-kav","title":"ਪਾਸ਼ ਸੰਪੂਰਨ ਕਾਵਿ | Pash Sampooran Kav","description":"\u003cp\u003e\u003cspan style=\"color: #00aaff;\"\u003e\u003cstrong\u003e\u003cspan\u003eBaaki Challe Paash De vichara waangu Ni...\u003c\/span\u003e\u003c\/strong\u003e\u003c\/span\u003e\u003c\/p\u003e\n\u003cp\u003e\u003cstrong\u003ePash Sampooran Kav\u003c\/strong\u003e\u003c\/p\u003e\n\u003cp\u003e\u003cspan style=\"color: #00aaff;\"\u003e\u003cstrong\u003e\u003cspan\u003e'Sampuran Pash Kav' is a compilation of all the poems written by the author. \u003c\/span\u003e\u003c\/strong\u003e\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44950952411458,"sku":null,"price":22.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2250.jpg?v=1756058460"},{"product_id":"maa-boli-te-maa-simma-ghuman-jhaneri","title":"MAA BOLI TE MAA - Simma Ghuman Jhaneri","description":"\u003cstrong\u003e\u003cspan style=\"color: #00aaff;\"\u003ePoetry book.\u003c\/span\u003e\u003c\/strong\u003e\u003cbr\u003eCheck the song from the video\u003cbr\u003ehttps:\/\/www.instagram.com\/p\/CiDlSLbAZuX\/\u003cbr\u003e","brand":"Kitabexpocanada","offers":[{"title":"Default Title","offer_id":44951222157634,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2239.jpg?v=1756058452"},{"product_id":"ਮੈਂ-ਤੈਨੂੰ-ਫੇਰ-ਮਿਲਾਂਗੀ-main-tenu-pher-milangi","title":"ਮੈਂ ਤੈਨੂੰ ਫੇਰ ਮਿਲਾਂਗੀ | Main Tenu Pher Milangi","description":"\u003ch1 class=\"product-single__title\" itemprop=\"name\"\u003e\n\u003cspan style=\"color: #00aaff;\"\u003e\u003c\/span\u003eMein tainu pher milangi by Amrita Pritam\u003c\/h1\u003e","brand":"Kitabexpocanada","offers":[{"title":"Default Title","offer_id":44951254335810,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2236.jpg?v=1756058451"},{"product_id":"ਕਮਾਲ-ਕਰਦੇ-ਓ-ਬਾਦਸ਼ਾਹੋ-kmaal-karde-ho-badshaho","title":"ਕਮਾਲ ਕਰਦੇ ਓ ਬਾਦਸ਼ਾਹੋ | Kmaal Karde Ho Baadshaho","description":"\u003cp\u003e\u003cstrong\u003eBook By Tajmmul Kaleem\u003c\/strong\u003e - Kamaal Karde O Baadshaho\u003c\/p\u003e\n\u003cp\u003eTajammul Kaleem\u003c\/p\u003e","brand":"Kitabexpocanada","offers":[{"title":"Default Title","offer_id":44957611262274,"sku":null,"price":18.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/KmallkrdeooBadshaoo_1_y.jpg?v=1756058446"},{"product_id":"ਵਕਤ-ਇੱਕੋ-ਜੇਹਾ-waqt-ikko-jiha","title":"ਵਕਤ ਇੱਕੋ ਜੇਹਾ | Waqt Ikko Jiha by Debi","description":"\u003ch1 class=\"product-single__title\" itemprop=\"name\"\u003e\u003cspan style=\"color: #00aaff;\"\u003eWaqt Ikko Jeha Poetry Book by Debi Makhsoospuri \u003c\/span\u003e\u003c\/h1\u003e","brand":"Kitabexpocanada","offers":[{"title":"Default Title","offer_id":44957661200706,"sku":null,"price":18.49,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/WaqtIkoJehanew.jpg?v=1756058444"},{"product_id":"ਸ਼ਿਵ-ਦੀ-ਸਮੁੱਚੀ-ਕਵਿਤਾ-shiv-di-samuchi-kavita","title":"ਸ਼ਿਵ ਦੀ ਸਮੁੱਚੀ ਕਵਿਤਾ | Shiv di Samuchi Kavita","description":"\u003cp\u003e \u003c\/p\u003e\n\u003cp\u003e\u003cspan\u003eਮਸ਼ਹੂਰ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਇੱਕ ਵਿਸ਼ਾਲ ਪੁਸਤਕ ਵਿੱਚ ਸੰਕਲਿਤ ਉਸਦੀ ਕਵਿਤਾ ਦਾ ਵਿਸ਼ਾਲ ਸੰਗ੍ਰਹਿ.\u003c\/span\u003e\u003c\/p\u003e\n\u003cp\u003e\u003cspan\u003eSamuchi Kavita by Shiv Kumar.\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44958641783106,"sku":null,"price":37.5,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/Shiv-Samuchikavita.jpg?v=1756058436"},{"product_id":"ਬਿਰਹਾ-ਤੂ-ਸੁਲਤਾਨ-birha-tu-sultan","title":"ਬਿਰਹਾ ਤੂ ਸੁਲਤਾਨ | Birha Tu Sultan","description":"\u003cp\u003eBy Shiv Kumar Batalvi\u003c\/p\u003e\n\u003cp\u003eਸ਼ਿਵ ਬਿਰਹਾ ਦਾ ਸੁਲਤਾਨ ਸੀ। ਸ਼ਿਵ ਬਿਰਹਾ ਘਰ ਜੰਮਿਆ, ਬਿਰਹਾ ਹੰਢਾਈ ਤੇ ਜੋਬਨ ਰੁੱਤੇ ਤੁਰ ਗਿਆ। ਪਰ ਛੋਟੀ ਔਧ ਵਿਚ ਵੀ ਉਹ ਆਪਣੀ ਬਿਰਹਾ ਦੀ ਕਮਾਈ ਦਾ ਵੱਡਾ ਖਜ਼ਾਨਾ ਪੰਜਾਬੀ ਪਾਠਕਾਂ ਲਈ ਛੱਡ ਗਿਆ। ‘ਬਿਰਹਾ ਤੂ ਸੁਲਤਾਨ’ ਉਸੇ ਖਜ਼ਾਨੇ 'ਚੋਂ ਚੁਗੇ ਮੋਤੀਆਂ ਦਾ ਸੰਗ੍ਰਹਿ ਹੈ। ਇਸ ਵਿਚ ਸ਼ਿਵ ਕੁਮਾਰ ਬਟਾਲਵੀ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਹਨ, ਪੰਜਾਬੀ ਪਿਆਰਿਆਂ ਦੀ ਉਡੀਕ ਚ…\u003c\/p\u003e\n\u003cp\u003eBirha Tu Sultan is the collection of selected and most famous Shiv Kumar Batalvi's works, who is known as one of the greatest Punjabi poets. Although most of the writings of Shiv are known for highlighting the pathos of human existence, his writings are more than that and encompass love, passion, agony, and other strong emotions with which human lives are entangled.\u003c\/p\u003e","brand":"Kitabexpocanada","offers":[{"title":"Default Title","offer_id":44958658068802,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/IMG_7495.jpg?v=1756058434"},{"product_id":"asan-joban-rute-marna-shiv-kumar-batalvi","title":"Asan Joban Rute Marna - Shiv Kumar Batalvi","description":"\u003cp\u003eAssan Jowan Rute Marna ~ Love poetry \u003c\/p\u003e\n\u003cp\u003e \u003c\/p\u003e","brand":"Kitabexpocanada","offers":[{"title":"Default Title","offer_id":44958668882242,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/Assanjownaruttemarna.jpg?v=1756058433"},{"product_id":"ਕਲਾਮ-ਬੁੱਲ੍ਹੇ-ਸ਼ਾਹ-kalaam-bulle-shah","title":"ਕਲਾਮ ਬੁੱਲ੍ਹੇ ਸ਼ਾਹ | Kalaam Bulle Shah","description":"\u003cp\u003e\u003cspan\u003eKalam Bulleh Shah - Jiwan te Rachna\u003c\/span\u003e\u003cbr\u003e\u003cspan\u003e\u003c\/span\u003e\u003c\/p\u003e\n\u003cp\u003e\u003cspan\u003eਪਿਆਰੇ ਬਿਨ ਮਸਲਹਤ ਉੱਠ ਜਾਣਾ,\u003c\/span\u003e\u003cbr\u003e\u003cspan\u003eਤੂੰ ਕਦੀਏ ਤੇ ਹੋ ਸਿਆਣਾ ।।\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44958713479490,"sku":null,"price":20.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/KalamBuleshah2.jpg?v=1756058428"},{"product_id":"ਲੋਹ-ਕਥਾ-loh-katha-paash","title":"ਲੋਹ ਕਥਾ | Loh Katha - Paash","description":"\u003cp\u003e\u003cspan\u003eBaaki Challe Paash De vichara waangu Ni...\u003c\/span\u003e\u003c\/p\u003e\n\u003cp\u003eCheck other books of Pash:\u003c\/p\u003e\n\u003cp\u003e1. Saade Sameya Vich\u003c\/p\u003e\n\u003cp\u003e2. Ud de bazan magar\u003c\/p\u003e\n\u003ch2 id=\"popup_cart_title\"\u003e\u003c\/h2\u003e","brand":"Kitabexpocanada","offers":[{"title":"Default Title","offer_id":44958801953090,"sku":null,"price":11.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2091.jpg?v=1756058425"},{"product_id":"ਉੱਡਦੇ-ਬਾਜਾਂ-ਮਗਰ-ud-de-bazan-magar-pash","title":"ਉੱਡਦੇ ਬਾਜਾਂ ਮਗਰ | Ud de Bazan Magar - Pash","description":"\u003cp\u003e\u003cstrong\u003e \u003cspan\u003eBaaki Challe Paash De vichara waangu Ni...\u003c\/span\u003e\u003c\/strong\u003e\u003c\/p\u003e\n\u003cp\u003e\u003cstrong\u003eUd de Bazan Magar.\u003c\/strong\u003e\u003c\/p\u003e\n\u003cp\u003e\u003cstrong\u003eCheck others book as well.\u003c\/strong\u003e\u003c\/p\u003e","brand":"Kitabexpocanada","offers":[{"title":"Default Title","offer_id":44958809686338,"sku":null,"price":12.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2090.jpg?v=1756058425"},{"product_id":"tere-to-mere-tak","title":"Tere Ton Mere Tak (Poetry book)","description":"\u003cp\u003eBy Kamal Sidhu- Poetry book\u003cbr\u003eTere toe Mere tkk\u003c\/p\u003e","brand":"Kitabexpocanada","offers":[{"title":"Default Title","offer_id":44965211046210,"sku":null,"price":19.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/Teretoemeretakk.jpg?v=1756058414"},{"product_id":"kin-min-tip-tip-punjabi-poetry-by-rana-ranbir","title":"Kin Min Tip Tip (Punjabi Poetry) by Rana Ranbir","description":"","brand":"Kitabexpocanada","offers":[{"title":"Default Title","offer_id":44965217141058,"sku":null,"price":19.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG-2431.jpg?v=1756058413"},{"product_id":"ਸਾਡੇ-ਸਮਿਆਂ-ਵਿੱਚ-saade-sameya-vich","title":"ਸਾਡੇ ਸਮਿਆਂ ਵਿੱਚ | Saade Sameya Vich","description":"\u003cp\u003e\u003cspan\u003eBaaki Challe Paash De vichara waangu Ni...\u003c\/span\u003e\u003c\/p\u003e\n\u003cp\u003eBy Avtar Singh \u003cstrong\u003ePaash\u003c\/strong\u003e\u003c\/p\u003e\n\u003cp\u003e\u003cstrong\u003eCheck other books of Pash\u003c\/strong\u003e\u003c\/p\u003e","brand":"Kitabexpocanada","offers":[{"title":"Default Title","offer_id":44972239749442,"sku":null,"price":17.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2198.jpg?v=1756058403"},{"product_id":"ਜੌਨ-ਬੜਾ-ਹਰਜ਼ਾਈ-ਨਿਕਲਾ-jaun-bda-harjayi-nikla","title":"ਜੌਨ ਬੜਾ ਹਰਜ਼ਾਈ ਨਿਕਲਾ | Jaun Bda Harjayi Nikla","description":"\u003ch4 class=\"product-single__title\" itemprop=\"name\"\u003ePoetry of John Elia Punjabi\u003c\/h4\u003e\n\u003cp\u003eJaun Elia\u003c\/p\u003e","brand":"Kitabexpocanada","offers":[{"title":"Default Title","offer_id":44972271173954,"sku":null,"price":18.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2197.jpg?v=1756058401"},{"product_id":"ਅਕੀਦਤ-akeedat","title":"ਅਕੀਦਤ | Akeedat","description":"\u003cp\u003e\u003cstrong\u003eBy ਨਵਾਬ ਖਾਨ | Nawab Khan \u003c\/strong\u003e\u003c\/p\u003e\n\u003cp\u003e\u003cspan\u003eਮੈਂ ਚਾਹੁੰਨਾ ਤੇਰੀਆਂ ਜ਼ੁਲਫ਼ਾਂ ਦੇ ਵਿੱਚ ਉਮਰ ਕੈਦ ਜਿਹੀ ਹੋ ਜਾਵੇ\u003cbr\u003eਜ਼ਰਾ ਖੋਲ੍ਹ ਅੱਖਾਂ ਦੇ ਸਾਗਰ ਨੂੰ\u003cbr\u003eਮੇਰਾ ਕੁੱਲ ਵਜੂਦ ਜਿਆ ਖੋ ਜਾਵੇ।\u003cbr\u003e📘~Aqeedat\u003c\/span\u003e\u003c\/p\u003e\n\u003cp\u003e\u003cspan\u003eAkidat\u003c\/span\u003e\u003c\/p\u003e\n\u003cp\u003e\u003cspan\u003eCheck the link for to see more poetry from the book: \u003cbr\u003ehttps:\/\/www.instagram.com\/p\/CkWtG2kMMnB\/?utm_source=ig_web_copy_link\u003cbr\u003e\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44972341494082,"sku":null,"price":18.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/Akidat.jpg?v=1756058399"},{"product_id":"ਬਰਕਤ-barkat","title":"ਬਰਕਤ | Barkat","description":"\u003cp\u003e\u003cstrong\u003eBy ਕਰਨਜੀਤ ਕੋਮਲ | Karanjeet Komal\u003c\/strong\u003e\u003c\/p\u003e\n\u003cp\u003eਅਕਲਾਂ ਕੀ ਜਾਣਿਆ, ਸਰੀਰਾਂ ਨੇ ਕੀ ਸਿੱਖਿਆ ?\u003cbr\u003eਨੀਝ ਵਾਲੇ ਬੁੱਝ ਲੈਣ, ਲੇਖਾਂ ਵਿੱਚ ਲਿਖਿਆ !\u003cbr\u003eਦੇਖ ਲੈਂਦੇ ਔੜਾਂ ਵਿੱਚ ਪਾਣੀਆਂ ਦੀ ਛੱਲ ਨੂੰ\u003cbr\u003eਕੋਈ ਵਿਰਲਾ ਹੀ ਪੜ੍ਹੇ ਮੱਥਿਆਂ ਦੀ ਹੱਲਚੱਲ ਨੂੰ...\u003cbr\u003eBook📗~ Barkat🍂\u003c\/p\u003e\n\u003cp\u003e\u003cstrong\u003e\u003cspan\u003eTo see more from the book, check the link below:\u003cbr\u003e\u003c\/span\u003e\u003c\/strong\u003ehttps:\/\/www.instagram.com\/p\/CkbGuWPsks7\/?utm_source=ig_web_copy_link\u003cstrong\u003e\u003cspan\u003e\u003cbr\u003e\u003c\/span\u003e\u003c\/strong\u003e\u003c\/p\u003e","brand":"Kitabexpocanada","offers":[{"title":"Default Title","offer_id":44972351226178,"sku":null,"price":19.95,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/Barkat.jpg?v=1756058398"},{"product_id":"peelu-kissa-mirza-sahiban-paath-ate-vishleshen","title":"Peelu Kissa Mirza Sahiban - Paath Ate Vishleshen","description":"\u003cp\u003eBy Dr. Gurpreet Kaur\u003c\/p\u003e","brand":"Kitabexpocanada","offers":[{"title":"Default Title","offer_id":44972451561794,"sku":null,"price":18.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2189.jpg?v=1756058394"},{"product_id":"kissa-shah-baihram-bikram-singh-ghuman","title":"Kissa Shah Baihram - Bikram Singh Ghuman","description":"","brand":"Kitabexpocanada","offers":[{"title":"Default Title","offer_id":44972460933442,"sku":null,"price":19.9,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2188.jpg?v=1756058393"},{"product_id":"sohni-mahiwal-fazalshah","title":"Sohni Mahiwal - Fazalshah","description":"","brand":"Kitabexpocanada","offers":[{"title":"Default Title","offer_id":44977769021762,"sku":null,"price":18.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0749\/4746\/1442\/files\/SohniMahiwal.jpg?v=1756058386"},{"product_id":"sassi-hashim-shah","title":"Sassi Hashim Shah","description":"\u003cp\u003eBy Pritpal Singh\u003c\/p\u003e","brand":"Kitabexpocanada","offers":[{"title":"Default Title","offer_id":44977777049922,"sku":null,"price":18.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2173.jpg?v=1756058385"},{"product_id":"ਵਕਤ-ਬੀਤਿਆ-ਨਹੀਂ-waqt-beeteya-nahi","title":"ਵਕਤ ਬੀਤਿਆ ਨਹੀਂ  | Waqt Beeteya Nahi Novel","description":"\u003cp\u003eਨਾਵਲ  by ਯਾਦਵਿੰਦਰ ਸਿੰਘ ਸੰਧੂ | Yadwinder Singh Sandhu\u003c\/p\u003e","brand":"Kitabexpocanada","offers":[{"title":"Default Title","offer_id":44977808965954,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2171.jpg?v=1756058384"},{"product_id":"ਮੈਂ-ਸਾਊ-ਕੁੜੀ-ਨਹੀਂ-ਹਾਂ-mai-sau-kudi-nahi-han","title":"ਮੈਂ ਸਾਊ ਕੁੜੀ ਨਹੀਂ ਹਾਂ | Mai Sau Kudi Nahi Han","description":"By \u003cspan data-mce-fragment=\"1\"\u003eBrar Jessy\u003c\/span\u003e","brand":"Kitabexpocanada","offers":[{"title":"Default Title","offer_id":44978020417858,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/IMG_8367.jpg?v=1756058381"},{"product_id":"bachpana-poetry","title":"Bachpana (Poetry)","description":"\u003cp\u003e\u003cstrong\u003eBachpna - Harman Singh Mattu\u003c\/strong\u003e\u003c\/p\u003e\n\u003cp\u003eਬਚਪਨਾ, ਦਿਲਾ ਦਰਦ ਕਮਾ ਲਏ ਤੈ...\u003cbr\u003e\u003cbr\u003eਕਿਤਾਬ ਬਚਪਨਾ ਵਿੱਚ ਲੇਖਕ ਵੱਲੋਂ ਕਵਿਤਾ ਰੂਪ ਵਿੱਚ ਦਿਲ ਦੀ ਉਹ ਹਾਲਤ ਬਿਆਨ ਕੀਤੀ ਹੈ ਜਿਹੜੀ ਕਿ ਚੜ੍ਹਦੀ ਉੱਮਰ ਵੇਲੇ ਕਿਸੇ ਦੇ ਦਿਲ ਦੇ ਕਰੀਬ ਹੋਣ ਪਿੱਛੋਂ ਤੁਰ ਜਾਣ ਨਾਲ ਪੈਦਾ ਹੁੰਦੀ ਹੈ ।ਇਸ ਕਿਤਾਬ ਦਾ ਦੂਜਾ ਪੱਖ ਇਹ ਵੀ ਹੈ ਕਿ ਮੰਨ ਲਓ ਕੋਈ ਦਿਲ ਦੇ ਨੇੜੇ ਤਾਂ ਆਇਆ ਪਰ ਅਸੀਂ ਉਸ ਦੇ ਨੇੜੇ ਨਹੀਂ ਹੋ ਪਾਏ। ਆਪਣੇ ਅੰਦਾਜ਼ ਅਤੇ ਪ੍ਰਵਾਹ ਵਿੱਚ ਚੱਲ ਰਹੀ ਸ਼ਾਇਰੀ ਪਾਠਕ ਨੂੰ ਦਿਲਕਸ਼ ਤਰੀਕੇ ਨਾਲ ਪੜ੍ਹਣ ਵੇਲੇ ਰੁੱਚੀ ਪ੍ਰਦਾਨ ਕਰਦੀ ਹੈ ਅਤੇ ਪਾਠਕ ਆਪਣੇ ਦਿਲ ਦੇ ਵਲਵਲਿਆਂ ਨੂੰ ਇਸ ਕਿਤਾਬ ਜਰੀਏ ਬਹੁਤ ਨੇੜੇ ਤੋ ਮਹਿਸੂਸ ਕਰ ਸਕਦਾ ਹੈ। ਇੱਕ ਗੱਲ ਹੋਰ ਕਿ ਕਿਤਾਬ ਦੀ ਸਾਰੀ ਸ਼ਾਇਰੀ ਦੇ ਨਾਲ ਹੀ ਕਿਤਾਬ ਦੇ ਸ਼ੁਰੂਆਤ ਵਾਲੀਆਂ ਕੁਝ ਗੱਲਾਂ ਵੀ ਬਾਕੀ ਕਿਤਾਬ ਜਿੰਨਾ ਮਹੱਤਵ ਰੱਖਦੀਆਂ ਹਨ।\u003c\/p\u003e","brand":"Kitabexpocanada","offers":[{"title":"Default Title","offer_id":44978094997826,"sku":null,"price":20.99,"currency_code":"CAD","in_stock":false}],"thumbnail_url":"\/\/cdn.shopify.com\/s\/files\/1\/0749\/4746\/1442\/products\/IMG_8368.jpg?v=1756058380"},{"product_id":"kudrat-kaur","title":"Kudrat Kaur","description":"\u003cp\u003eBy Akashdeep Singh\u003c\/p\u003e\n\u003cp\u003e\u003cspan\u003eਕੁਦਰਤ ਦੀ ਵਾਸ, ਕੁਦਰਤ ਕੌਰ\u003c\/span\u003e\u003cbr\u003e\u003cspan\u003eਹੁਸਨ ਦਾ ਹੁਸਨ, ਕੁਦਰਤ ਕੌਰ\u003c\/span\u003e\u003cbr\u003e\u003cspan\u003eਤਾਰਿਆ ਦੀ ਆਸ, ਕੁਦਰਤ ਕੌਰ\u003c\/span\u003e\u003cbr\u003e\u003cspan\u003eਚੰਨ ਦਾ ਚਾਨਣ, ਕੁਦਰਤ ਕੌਰ\u003c\/span\u003e\u003cbr\u003e\u003cspan\u003eਅੱਲਾ ਦੀ ਖ਼ਾਸ, ਕੁਦਰਤ ਕੌਰ\u003c\/span\u003e\u003cbr\u003e\u003cspan\u003eਰੰਗਾਂ ਦਾ ਮਿਲਾਪ, ਕੁਦਰਤ ਕੌਰ\u003c\/span\u003e\u003cbr\u003e\u003cbr\u003e\u003cspan\u003eਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ, ਮੈਂ ਅੱਜ ਬੇਇੰਤਹਾ ਖੁਸ਼ ਹਾਂ। ਮੈਨੂੰ ਏਦਾਂ ਲੱਗਦਾ ਕਿ ਆਪਾ ਸਾਰੇ ਪਾਕ ਰੱਬ ਦੇ ਕਾਰਜ ਹੀ ਕਰਦੇ ਫਿਰਦੇ ਹਾਂ, ਤਾਂ ਹੀ ਤਾਂ ਆਪਾ ਇਸ ਛੋਟੀ ਜ਼ਿੰਦਗੀ ’ਚ ਹੀ ਕੀ ਕੁਝ ਕਰਨ ਦਾ ਸੋਚ ਜਾਨੇ ਆਂ।\u003c\/span\u003e\u003cbr\u003e\u003cspan\u003eਖ਼ੈਰ, ਜਦ ਮੈਂ ‘ਕੁਦਰਤ ਕੌਰ’ ਨੂੰ ਲਿਖ ਰਿਹਾ ਸੀ ਤਾਂ ਮੈਨੂੰ ਜ਼ਿੰਦਗੀ ਦੀਆਂ ਬਾਰੀਕੀਆਂ ਨਾਲ ਵਸਲ ਹੌਣ ਦਾ ਮੌਕਾ ਮਿਲਿਆਂ। ਇਹਨਾਂ ਬਾਰੀਕੀਆਂ ਨੇ ਅੱਖਰਾਂ ਦਾ ਸਹਾਰਾ ਮੱਲ ਕੇ ਨਜ਼ਮਾਂ ਦਾ ਰੂਪ ਧਾਰਿਆ। ਕੁਝ ਕ ਅੱਖਰਾਂ ਨੇ ਪੈਰਾਂ ਨਾਲ ਮਿਲ ਕੇ ਕਾਫ਼ੀ ਭੱਜ-ਦੌੜ ਵੀ ਕੀਤੀ, ਜੋਬਨ ਦੇ ਕੀਮਤੀ ਸਾਲ ਇਸ ਸਫਰ ‘ਚ ਬਿਤਾਏ। ਮੇਰੇ ਇਸ ਸਫਰ ‘ਚੋ ਉਤਪੰਨ ਮੇਰੀ, ਪਹਿਲੀ ਕਿਰਤ ‘ਕੁਦਰਤ ਕੌਰ’ ਤੁਹਾਡੇ ਉਲਫ਼ਤ ਦੇ ਵਿਹੜੇ ‘ਚ ਦਸਤਕ ਦੇ ਚੁੱਕੀ ਹੈ। ਆਪਣੇ ਦਿਲ ਦੇ ਦਰਵਾਜ਼ੇ ਖੋਲ ਕੇ ‘ਕਿਤਾਬ’ ਨੂੰ ਕਬੂਲ ਕਰਨਾ।\u003c\/span\u003e\u003cbr\u003e\u003cspan\u003eਇਕ ਗੱਲ ਹੋਰ, ਜ਼ਰੂਰ ਕਹਿਣੀ ਚਾਵਾਂਗਾ ਕਿ ਮੈਨੂੰ ਕਿਤਾਬ ‘ਕੁਦਰਤ ਕੌਰ’ ਪੁਰਾਣੀ ਹਵੇਲੀ ਵਰਗੀ ਲੱਗਦੀ, ਜਿਸ ਦੇ ਅਨੇਕਾਂ ਹੀ ਦੁਆਰ ਹਨ, ਸ਼ਾਇਦ ਆਪਾ ਕਿਸੇ ਵੀ ਇਕ ਦੁਆਰ ਤੋਂ ਖੜ ਕੇ ਆਪਣੀ ਦੁਨੀਆ ਦੇਖ ਸਕਦੇ ਹਾਂ।\u003c\/span\u003e\u003cbr\u003e\u003cspan\u003eਰਹੀ ਗੱਲ ਆਖਰੀ, ਮੈਨੂੰ ਆਸ ਨੀ ਬਲਕਿ ਯਕੀਨ ਆ, ਤੁਹਾਨੂੰ ਕਿਤਾਬ ਜ਼ਰੂਰ ਪਸੰਦ ਆਉ, ਕਿਓਂ ਕਿ\u003c\/span\u003e\u003cbr\u003e\u003cspan\u003e“ਅਸਾ ਜਿਸ ਹਮਦਮ ਦੀ ਬਾਤ ਕਰੀ\u003c\/span\u003e\u003cbr\u003e\u003cspan\u003eਸੱਤ ਅੰਬਰ ਪਾਰ ਵੀ ਮਿਲਿਆਂ ਨਾ”\u003c\/span\u003e\u003cbr\u003e\u003cbr\u003e\u003cspan\u003e-ਅਕਾਸ਼ਦੀਪ\u003c\/span\u003e\u003c\/p\u003e","brand":"Kitabexpocanada","offers":[{"title":"Default Title","offer_id":44978163351874,"sku":null,"price":20.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/IMG_8370.jpg?v=1756058379"},{"product_id":"aa-appa-ghar-banaiye","title":"Aa Appa Ghar Banaiye","description":"\u003cp\u003eBy Simran Dhaliwal - Ah appan Ghar Bnayie\u003c\/p\u003e","brand":"Kitabexpocanada","offers":[{"title":"Default Title","offer_id":44978182881602,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2164.jpg?v=1756058378"},{"product_id":"maulana-rumi","title":"Maulana Rumi","description":"\u003cstrong\u003eBy Parminder Singh Shonki\u003c\/strong\u003e","brand":"Kitabexpocanada","offers":[{"title":"Default Title","offer_id":44978218467650,"sku":null,"price":20.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2162.jpg?v=1756058376"},{"product_id":"lafzan-di-dargah","title":"Lafzan Di Dargah","description":"\u003cp\u003eBy Surjit Patar\u003c\/p\u003e","brand":"Kitabexpocanada","offers":[{"title":"Default Title","offer_id":44978385387842,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2157.jpg?v=1756058373"},{"product_id":"patjhar-di-pazeb","title":"Patjhar Di Pazeb","description":"\u003cp\u003eSurjit Patar\u003c\/p\u003e","brand":"Kitabexpocanada","offers":[{"title":"Default Title","offer_id":44978402197826,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2155.jpg?v=1756058373"},{"product_id":"hawa-vich-likhe-harf","title":"Hawa Vich Likhe Harf","description":"\u003cp\u003eBy Surjit Patar\u003c\/p\u003e","brand":"Kitabexpocanada","offers":[{"title":"Default Title","offer_id":44978420187458,"sku":null,"price":17.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2156.jpg?v=1756058372"},{"product_id":"chann-suraj-dee-venhgi","title":"Chann Suraj Dee Venhgi","description":"\u003cp\u003eBy Surjit Patar\u003c\/p\u003e","brand":"Kitabexpocanada","offers":[{"title":"Default Title","offer_id":44978432409922,"sku":null,"price":17.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2158.jpg?v=1756058371"},{"product_id":"ਹੀਰ-ਵਾਰਿਸ-ਸ਼ਾਹ-waris-shah","title":"ਹੀਰ - ਵਾਰਿਸ ਸ਼ਾਹ | Heer - Waris Shah","description":"\u003cp\u003eHeer Warris Shah\u003c\/p\u003e","brand":"Kitabexpocanada","offers":[{"title":"Default Title","offer_id":44978612339010,"sku":null,"price":19.8,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/products\/HeerWarrisShah.jpg?v=1756058367"},{"product_id":"raat-pashmine-ki","title":"Raat Pashmine Ki","description":"\u003cp\u003eBy Gulzar\u003c\/p\u003e","brand":"Kitabexpocanada","offers":[{"title":"Default Title","offer_id":44978915705154,"sku":null,"price":19.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2141.jpg?v=1756058361"},{"product_id":"ਸੰਤ-ਰਾਮ-ਉਦਾਸੀ-ਸਮੁੱਚੀ-ਕਵਿਤਾ-sant-ram-udasi-samuchi-kavita","title":"ਸੰਤ ਰਾਮ ਉਦਾਸੀ -  ਸਮੁੱਚੀ ਕਵਿਤਾ | Sant Ram Udasi - Samuchi Kavita","description":"\u003cp\u003eBy Amlok Singh\u003c\/p\u003e","brand":"Kitabexpocanada","offers":[{"title":"Default Title","offer_id":44978931401026,"sku":null,"price":24.89,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2139.jpg?v=1756058360"},{"product_id":"tera-varga-deep-kakkar","title":"Tere Varga - Deep kakkar","description":"\u003cstrong\u003ePoetry book\u003c\/strong\u003e","brand":"Kitabexpocanada","offers":[{"title":"Default Title","offer_id":44980148437314,"sku":null,"price":20.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2126.jpg?v=1756058351"},{"product_id":"iko-sahe-ਇਕੋ-ਸਾਹੇ","title":"Iko Sahe | ਇਕੋ ਸਾਹੇ","description":"\u003cp\u003eਸਾਬਰ ਅਲੀ ਸਾਬਰ | Sabir Ali Sabir\u003c\/p\u003e","brand":"Kitabexpocanada","offers":[{"title":"Default Title","offer_id":44980266303810,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2121.jpg?v=1756058347"},{"product_id":"chup-di-shawe","title":"Chup di Shawe","description":"Poetry book, by \u003cspan data-mce-fragment=\"1\"\u003eNavdeep Kaur Navi\u003c\/span\u003e","brand":"Kitabexpocanada","offers":[{"title":"Default Title","offer_id":44980395639106,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG_2113.jpg?v=1756058339"},{"product_id":"kitab-kudrat-ton-balihar-param-nimana","title":"Kitab Kudrat Ton Balihar -  Param Nimana","description":"\u003cstrong\u003eKitab\u003c\/strong\u003e","brand":"Kitabexpocanada","offers":[{"title":"Default Title","offer_id":44985116983618,"sku":null,"price":20.9,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG-2416.jpg?v=1756058332"},{"product_id":"midhe-hoe-phul","title":"Midhe Hoe Phul","description":"\u003cp\u003eBy Nanak Singh\u003c\/p\u003e","brand":"Kitabexpocanada","offers":[{"title":"Default Title","offer_id":44985227346242,"sku":null,"price":14.98,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG-2322.jpg?v=1756058330"},{"product_id":"sakoon","title":"Sakoon","description":"\u003cp\u003eJassa Ralla\u003c\/p\u003e","brand":"Kitabexpocanada","offers":[{"title":"Default Title","offer_id":44985251103042,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG-2323.jpg?v=1756058330"},{"product_id":"kharka-na-karna-soohe-akhar","title":"Kharka Na Karna - Soohe Akhar","description":"By \u003cspan data-mce-fragment=\"1\"\u003eSukhvir Singh\u003c\/span\u003e","brand":"Kitabexpocanada","offers":[{"title":"Default Title","offer_id":44985582321986,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG-2339.jpg?v=1756058319"},{"product_id":"apne-hisse-da-maun-ਆਪਣੇ-ਹਿੱਸੇ-ਦਾ-ਮੌਨ","title":"Apne Hisse Da Maun | ਆਪਣੇ ਹਿੱਸੇ ਦਾ ਮੌਨ","description":"\u003cp\u003eBy Sukhvir Singh Soohe Akhar\u003c\/p\u003e","brand":"Kitabexpocanada","offers":[{"title":"Default Title","offer_id":44988819046722,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG-2360.jpg?v=1756058319"},{"product_id":"sara-jahan-mera-ulfat-bajwa","title":"Sara jahan mera - Ulfat Bajwa","description":"","brand":"Kitabexpocanada","offers":[{"title":"Default Title","offer_id":44988826059074,"sku":null,"price":20.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0749\/4746\/1442\/files\/IMG-2362.jpg?v=1756058318"}],"thumbnail_url":"\/\/cdn.shopify.com\/s\/files\/1\/0749\/4746\/1442\/collections\/IMG_8568.jpg?v=1720455928","url":"https:\/\/kitabexpocanada.com\/collections\/poetry-books.oembed?page=17","provider":"Kitab Expo Canada","version":"1.0","type":"link"}