Your cart is empty now.
ਬੇਰੰਗ ਜਿਹੀ ਹੋ ਗਈ ਸੀ ਜਿੰਦਗੀ ਇਕ ਤੇਰੇ ਰੁੱਸਣ ਨਾਲ ਸਬ ਦੁੱਖ ਤਕਲੀਫ਼ਾਂ ਮੁੱਕ ਗਈਆ ਇਕ ਤੇਰੇ ਹਾਲ ਪੁੱਛਣ ਨਾਲ।🫠
ਅੱਜ ਨਾ ਉਹ ਵੱਗ ਰਹੀ ਤੇ ਨਾਹੀਂ ਅੱਜ ਕੁੱਜ ਦੱਸ ਰਹੀ ਚੁੱਪ ਹੋ ਕੇ ਬੈਠੀ ਨਹੀਂ ਅੱਜ ਹੱਸ ਰਹੀ ਖਰੇ ਅੱਜ ਕੀ ਗੱਲ ਹੋਈ ਜੋ ਉਦਾਸ ਜਿਹੀ ਲੱਗ ਰਹੀ ਚੁੱਪ ਕੀਤੀ ਮੱਧਮ ਜਿਹੀ ਹਵਾਂ ਅੱਜ ਮੇਰੇ ਤੋਂ ਨਰਾਜ਼ ਜਿਹੀ ਲੱਗ ਰਹੀ।🍃
Poetry book📖