Your cart is empty now.
By ਨਵਾਬ ਖਾਨ | Nawab Khan
ਮੈਂ ਚਾਹੁੰਨਾ ਤੇਰੀਆਂ ਜ਼ੁਲਫ਼ਾਂ ਦੇ ਵਿੱਚ ਉਮਰ ਕੈਦ ਜਿਹੀ ਹੋ ਜਾਵੇ
ਜ਼ਰਾ ਖੋਲ੍ਹ ਅੱਖਾਂ ਦੇ ਸਾਗਰ ਨੂੰ
ਮੇਰਾ ਕੁੱਲ ਵਜੂਦ ਜਿਆ ਖੋ ਜਾਵੇ।
📘~Aqeedat
Akidat
Check the link for to see more poetry from the book:
https://www.instagram.com/p/CkWtG2kMMnB/?utm_source=ig_web_copy_link