$11.95$15.00
Vendor: Kitab Expo Canada

By  ਰਾਣਾ ਰਣਬੀਰ | Rana Ranbir - Zindgi Jindabaad

ਰਾਣਾ ਰਣਬੀਰ, ਇਸ ਪੁਸਤਕ ਰਾਹੀਂ ਜ਼ਿੰਦਗੀ ਬਾਰੇ ਆਪਣੇ ਵਿਚਾਰਾਂ ਨੂੰ ਪੇਸ਼ ਕਰਦੇ ਹਨ ਕਿ ਕਿਵੇਂ ਸਾਨੂੰ ਜ਼ਿੰਦਗੀ ਨੂੰ ਕੱਟਣ ਦੀ ਜਗਾਹ ਜ਼ਿੰਦਗੀ ਨੂੰ ਜਿਓਣਾ ਸਿੱਖਣਾ ਚਾਹੀਦਾ ਹੈ| ਰਾਣਾ ਰਣਬੀਰ ਮੁਤਾਬਕ ਸਾਨੂੰ ਆਪਣੇ ਕੰਮਾਂ ਦੀ ਜਿੱਮੇਦਾਰੀ ਆਪ ਲੈਣੀ ਚਾਹੀਦੀ ਹੈ ਨਾ...

Guaranteed safe checkout

amazon paymentsapple paybitcoingoogle paypaypalvisa
ਜ਼ਿੰਦਗੀ ਜ਼ਿੰਦਾਬਾਦ | Zindagi Zindabad
- +

By  ਰਾਣਾ ਰਣਬੀਰ | Rana Ranbir - Zindgi Jindabaad

ਰਾਣਾ ਰਣਬੀਰ, ਇਸ ਪੁਸਤਕ ਰਾਹੀਂ ਜ਼ਿੰਦਗੀ ਬਾਰੇ ਆਪਣੇ ਵਿਚਾਰਾਂ ਨੂੰ ਪੇਸ਼ ਕਰਦੇ ਹਨ ਕਿ ਕਿਵੇਂ ਸਾਨੂੰ ਜ਼ਿੰਦਗੀ ਨੂੰ ਕੱਟਣ ਦੀ ਜਗਾਹ ਜ਼ਿੰਦਗੀ ਨੂੰ ਜਿਓਣਾ ਸਿੱਖਣਾ ਚਾਹੀਦਾ ਹੈ| ਰਾਣਾ ਰਣਬੀਰ ਮੁਤਾਬਕ ਸਾਨੂੰ ਆਪਣੇ ਕੰਮਾਂ ਦੀ ਜਿੱਮੇਦਾਰੀ ਆਪ ਲੈਣੀ ਚਾਹੀਦੀ ਹੈ ਨਾ ਕਿ ਰੱਬ ਨੂੰ ਹਰ ਇਕ ਘਟਨਾ ਦਾ ਜਿੱਮੇਦਾਰ ਠਹਿਰਨਾ ਚਾਹੀਦਾ ਹੈ| ਇਹ ਕਿਤਾਬ ਸਾਨੂੰ ਪੜ੍ਹਨ ਅਤੇ ਸਿੱਖਣ ਦੇ ਮਹੱਤਵ ਬਾਰੇ ਵੀ ਪ੍ਰੇਰਿਤ ਕਰਦੀ ਹੈ ਤਾਂ ਜੋ ਸਾਡੀ ਜ਼ਿੰਦਗੀ ਬਿਹਤਰ ਬਣ ਸਕੇ | ਪਾਠਕਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਲਈ, ਲੇਖਕ ਦਿਲਚਸਪ ਕਿੱਸਿਆਂ ਦੇ ਨਾਲ, ਸਮਝਣ ਵਿੱਚ ਅਸਾਨ ਅਤੇ ਸਿੱਧੀ ਭਾਸ਼ਾ ਦੀ ਵਰਤੋਂ ਕਰਦਾ ਹੈ|

Rana Ranbir(Punjabi Movie film star), through this book, presents his perspective of how we should live - not by being lazy but a fighter. He points out the importance of taking sole responsibility for one's actions and how we shouldn't blame God for our failures. He also talks about the importance of reading and learning in improving our lives. He uses easy-to-understand and straightforward language with exciting anecdotes to convey his message to readers.

 

Get the other book as well of Rana Ranbir"20 November".

Translation missing: en.general.search.loading