Your cart is empty now.
ਕਿੰਨੀ ਬਾਰ ਗਏ ਆ ਤੇਰੇ ਸ਼ਹਿਰ
ਪਰ ਖਾਲੀ ਹੱਥ ਆਏ ਆ
ਤੈਨੂੰ ਭੁੱਲਿਆ ਨੀ ਜਾਂਦਾ ਯਰ
ਪਤਾ ਨੀ ਰੱਬ ਨੇ ਕਿਸ ਮਿੱਟੀ ਦੇ ਬਨਾਏ ਆ
ਇਹ ਅਲਫਾਜ਼ ਆਪਣੇ ਭਰਾ ਬਿੱਟੂ ਸੇਖੋਂ ਦੀ ਕਿਤਾਬ 'ਮੇਰੀ ਸੁੱਖ ਦੀ ਮਹੁੱਬਤ' ਚੋ ਲਏ ਗਏ ਹਨ। ਇਹ ਕਿਤਾਬ ਵਿੱਚ ਬਹੁਤ ਸਾਰੀਆ ਲਾਜਵਾਬ ਕਵਿਤਾਵਾ ਤੁਹਾਨੂੰ ਪੜਣ ਨੂੰ ਮਿਲ ਜਾਣ ਗਈਆ। ਇਹ ਸਤਰਾਂ ਮੇਰੇ ਦਿਲ ਦੇ ਬਹੁਤ ਕਰੀਬ ਨੇ ਤੇ ਮੇਰੀ ਰੂਹ ਨੂੰ ਬਹੁਤ ਛੂਹਦੀਆ ਹਨ। ਆਸ ਕਰਦਾ ਹਾ ਤੁਹਾਨੂੰ ਵੀ ਚੰਗੀਆ ਲੱਗਣ ਗਈਆ । ਤੁਸੀ ਸਾਰੇ ਵੀ ਇੱਕ ਬਾਰ ਬਾਈ ਦੀ ਲਿਖਤ ਨੂੰ ਜਰੂਰ ਪੜੋ 'ਮੇਰੀ ਸੁੱਖ ਦੀ ਮਹੁੱਬਤ'।
By Bittu Sekhon- Mere Sukh di Mohabaat