Your cart is empty now.
By Narinder Singh Kapoor
‘ਆਹਮੋ ਸਾਹਮਣੇ’ ਵਿਅਕਤੀਗਤ ਜੀਵਨ ਦੇ ਜ਼ਰੂਰੀ ਪਹਿਲੂਆਂ ਨੂੰ ਛੂਹਣ ਵਾਲੇ ਲੇਖਾਂ ਦਾ ਸੰਗ੍ਰਹਿ ਹੈ। ਇਸ ਵਿਚਲੇ ਵਿਸ਼ੇ ਪਰਿਵਾਰ, ਇੱਛਾਵਾਂ, ਰਿਸ਼ਤਿਆਂ ਅਤੇ ਵਿਵਾਦਾਂ ਤੋਂ ਬਿਨਾਂ ਮਨੁੱਖੀ ਜੀਵਨ ਨਾਲ ਸੰਬੰਧਤ ਹੋਰ ਕਈ ਪੱਖਾਂ ਨੂੰ ਬਹੁਤ ਚੰਗੀ ਤਰਾਂ ਬਿਆਨ ਕਰਦੇ ਹਨ। ਆਪਣੇ ਜੀਵਨ ਦੇ ਵਿਸ਼ਾਲ ਵਿਦਿਅਕ ਅਤੇ ਸੱਭਿਆਚਾਰਕ ਅਨੁਭਵ ਨਾਲ ਲੇਖਕ ਆਪਣੇ ਪਾਠਕਾਂ ਨੂੰ ਜੀਵਨ ਦੀਆਂ ਕੀਮਤੀ ਸਿੱਖਿਆਵਾਂ ਪ੍ਰਦਾਨ ਕਰਦਾ ਹੈ|