$17.90$18.99
Vendor: Kitabexpocanada

ਅੰਮ੍ਰਿਤਾ ਪ੍ਰੀਤਮ 

‘ਪਿੰਜਰ’ ਪੂਰੋ ਨਾਂ ਦੀ ਹਿੰਦੂ ਲੜਕੀ ਦੀ ਕਹਾਣੀ ਹੈ। ਮਰਦਾਂ ਨੇ ਕੁਕਰਮ ਕੀਤਾ, ਔਰਤ ਨਾਲ। ਮਰਦ ਨੇ ਬਦਲਾ ਲਿਆ, ਔਰਤ ਰਾਹੀਂ। ਭਾਰਤ ਪਾਕ ਵੰਡ ਵੇਲੇ ਵੀ ਔਰਤ ਨੇ ਸਭ ਤੋਂ ਵਧੇਰੇ ਪੀੜਾ ਸਹੀ, ਉਹ ਉਧਾਲੀ ਗਈ, ਇੱਜਤ ਬੇਦਾਰ ਹੋਈ, ਜੇ ਘਰ ਪਰਤੀ ਤਾਂ ਆਪਣਿਆਂ ਨੇ ਬੂਹੇ ਬੰਦ...

Guaranteed safe checkout

amazon paymentsapple paybitcoingoogle paypaypalvisa
Pinjar - Amrita Pritam
- +

ਅੰਮ੍ਰਿਤਾ ਪ੍ਰੀਤਮ 

‘ਪਿੰਜਰ’ ਪੂਰੋ ਨਾਂ ਦੀ ਹਿੰਦੂ ਲੜਕੀ ਦੀ ਕਹਾਣੀ ਹੈ। ਮਰਦਾਂ ਨੇ ਕੁਕਰਮ ਕੀਤਾ, ਔਰਤ ਨਾਲ। ਮਰਦ ਨੇ ਬਦਲਾ ਲਿਆ, ਔਰਤ ਰਾਹੀਂ। ਭਾਰਤ ਪਾਕ ਵੰਡ ਵੇਲੇ ਵੀ ਔਰਤ ਨੇ ਸਭ ਤੋਂ ਵਧੇਰੇ ਪੀੜਾ ਸਹੀ, ਉਹ ਉਧਾਲੀ ਗਈ, ਇੱਜਤ ਬੇਦਾਰ ਹੋਈ, ਜੇ ਘਰ ਪਰਤੀ ਤਾਂ ਆਪਣਿਆਂ ਨੇ ਬੂਹੇ ਬੰਦ ਕਰ ਲਏ। ਅਜਿਹਾ ਹੀ ਹੋਇਆ ‘ਪਿੰਜਰ’ ਦੀ ਪੂਰੋ ਨਾਲ। ਅੰਮ੍ਰਿਤਾ ਪ੍ਰੀਤਮ ਇਸ ਨਾਵਲ ਸਦਕਾ ਇਕ ਨਾਵਲਕਾਰ ਵਜੋਂ ਸਥਾਪਿਤ ਹੋਈ। ਨਾਵਲ ਉੱਪਰ ਇਸੇ ਨਾਂ 'ਤੇ ਫਿਲਮ ਵੀ ਬਣੀ।

‘Pinjar’ is the story of Puro, who is a young woman of Hindu background. Puro lives a leisurely life until she was kidnapped by a Muslim man named Rashid. Rashid does it in the name of family vengeance, as Puro’s great uncles once abducted his grand aunt. One day, when Rashid is away, Puro manages to escape, but her family refuses to accept her.

Translation missing: en.general.search.loading